Htv Punjabi
Punjab Video

ਕੁੜੀਆਂ ਦੇ ਹੋਸਟਲ ‘ਚ ਵੜ੍ਹ ਗਿਆ ਭੂਡ ਆਸ਼ਕ !

ਬਹੁਤ ਸਾਰੇ ਵਿਦਿਆਰਥੀਆਂ ਸਕੂਲਾਂ ਕਾਲਜਾ ਚ ਪੜਨ ਲਈ ਹੋਸਟਲਾ ਜਾ ਪੀਜੀ ਚ ਰਹਿੰਦੇ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਪਰ ਹੋਸਟਲਾਂ ਚ ਰਹਿਣ ਦੇ ਬਾਅਦ ਵੀ ਕਾਫੀ ਵਿਦਿਆਰਥੀ ਸੁਰਖਿਅਤ ਨਹੀਂ ਤੇ ਅਜਿਹਾ ਹੀ ਮਾਮਲਾ ਲੁਧਿਆਣੇ ਦੇ ਜਸਵੰਤ ਡੈਂਟਲ ਕਾਲਜ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਲੜਕਾ ਲੜਕੀਆਂ ਦੇ ਹੋਸਟਲ ਦੇ ਵਿੱਚ ਵੜ ਗਿਆ ਤੇ ਜਿਸਦੀ ਸਾਰੀਆ ਤਸਵੀਰਾਂ ਸੀਸੀਟੀਵੀ ਚ ਕੈਦ ਹੋ ਗਈਆ। ਜਾਣਕਾਰੀ ਵੱਜੋਂ ਦਸ ਦਈਏ ਕਿ ਹੋਲੀ ਵਾਲੇ ਦਿਨ ਇਹ ਵਾਰਦਾਤ ਵਾਪਰੀ ਹੈ ਤੇ ਕੈਮਰੇ ‘ਚ ਉਹਨਾਂ ਦੀਆਂ ਤਸਵੀਰਾਂ ਕੈਦ ਹੋ ਗਈਆ, ਜਿਸ ਚ ਦਿਖਾਈ ਦੇ ਰਿਹਾ ਹੈ ਕਿ ਇਕ ਨੌਜਵਾਨ ਹੋਸਟਲ ਦੇ ਅੰਦਰ ਵੜ ਗਿਆਂ ਇਹੋ ਜਿਹੀ ਵਾਰਦਾਤ ਪਹਿਲਾ ਵੀ ਹੋ ਚੁਕੀ ਹੈ ਤੇ ਅਜ ਇਕ ਲੜਕਾ ਹੋਸਟਲ ਚਆਇਆ ਤੇ ਇਕ ਲੜਕੀ ਦੀ ਗਰਦਨ ਤੇ ਚਾਕੂ ਰਖ ਕੇ ਤੇ ਮਨਮਾਨੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜਦੋਂ ਹੰਗਾਮਾ ਕੀਤਾ ਗਿਆ ਤਾ ਉਹ ਭੱਜ ਗਿਆ ਤੇ ਜਿਸਦੇ ਚਲਦੇ ਅਸੀ ਮੰਗ ਕਰਦੇ ਹਾਂ ਕਿ ਕਾਲਜ ਦੇ ਹੋਸਟਲ ਚ ਸਰਖਿਆ ਗਾਰਡ ਰੱਖਿਆ ਜਾਵੇ ।

ਦੂਜੇ ਪਾਸੇ ਪੁਲਿਸ ਕਰਮਚਾਰੀ ਦਾ ਕਹਿਣਾ ਹੈ ਅਸੀ ਮੌਕੇ ਤੇ ਪਹੁੰਚੇ ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਆਰੋਪੀ ਨੂੰ ਕਾਬੂ ਕੀਤਾ ਜਾਵੇਗਾ ।…..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਜ਼ਮੀਨ ਦੇ ਰੌਲੇ ਨੂੰ ਲੈਕੇ 2 ਧਿਰਾਂ ਵਿਚਕਾਰ ਲੜਾ/ਈ

htvteam

ਇਸ ਸ਼ਹਿਰ ‘ਚ ਹੋ ਗਈ ਵੱਡੀ ਵਾਰਦਾਤ; ਪੂਰੇ ਇਲਾਕੇ ‘ਚ ਛਾ ਗਈ ਦਹਿਸ਼ਤ

htvteam

ਆਹ ਕਿਹੜੇ ਘਰ ਦੇ ਵਿੱਚ ਪੈ ਗਿਆ ਲਾਈਵ ਛਾਪਾ ?

htvteam

Leave a Comment