ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਥਾਣਾ ਸਲੇਮ ਟਾਬਰੀ ਦੇ ਅਧੀਨ ਪੈਂਦੇ ਪਿੰਡ ਭੋਰਾ ਇਲਾਕੇ ਇੱਕ ਮਾਤੜ ਪਰਿਵਾਰ ਕਿਰਾਏ ਦੇ ਮਕਾਨ ‘ਤੇ ਰਹਿੰਦਾ ਹੈ | ਜਿੱਥੇ ਲਗਾਤਾਰ ਪੈ ਰਹੀ ਅੱਤ ਦੀ ਗਰਮੀ ‘ਚ ਬਾਰਿਸ਼ ਪੈਨ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਓਥੇ ਹੀ ਇਸ ਪਰਿਵਾਰ ‘ਤੇ ਬਰਸਾਤ ਕਹਿਰ ਬਰਸਾ ਗਈ |
previous post
