ਲਓ ਵੀ ਹੁਣ ਹੋ ਜਾਓ ਹੋਰ ਸਾਵਧਾਨ ਦਿਨ ਦਿਹਾੜੇ ਪੈਣ ਲੱਗੇ ਡਾਕੇ,, ਦੋ ਚਾਰ ਮਿੰਟ ਇਧਰ ਉਧਰ ਹੋਏ ਨਹੀਂ ਕਿ ਤੁਹਾਡੇ ਮੋਟਰਸਾਈਕਲ ਹੋ ਜਾਣਗੇ ਚੋਰੀ,,, ਦੇਖਿਓ ਕਿ ਜਿਹੜਾ ਆਹ ਵਿਅਕਤੀ ਨਾਲ ਕਾਰਾ ਹੋ ਗਿਆ ਤੁਹਾਡੇ ਨਾਲ ਵੀ ਨਾ ਹੋ ਜਾਵੇ ਤਸਵੀਰਾਂ ਸਾਹਮਣੇ ਆਈਆਂ ਨੇ,,,,,,
ਮਾਮਲਾ ਲੁਧਿਆਣਾ ਦੇ ਮਾਡਲ ਟਾਊਨ ਤੋਂ ਸਾਹਮਣੇ ਆਇਆ। ਜਿੱਥੇ ਦਫਤਰ ਦੇ ਬਾਹਰ ਖੜੇ ਮੋਟਰ ਸਾਇਕਲ ਨੂੰ ਚੋਰ ਬੜੀ ਹੀ ਹੁਸ਼ਿਆਰੀ ਦੇ ਨਾਲ ਚੁੱਕ ਕੇ ਫਰਾਰ ਹੋ ਜਾਂਦਾ । ਅਤੇ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋਈ ਹ। ਉੱਥੇ ਹੀ ਜਿਸ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋਇਆ ਉਸਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹ ਭਰੋਸਾ ਕਹਿਣਾ ਕਿ ਕੋਈ ਕਾਰਵਾਈ ਨਹੀਂ ਹੋਈ ਵਿਅਕਤੀ ਨੇ ਇਸ ਮਾਮਲੇ ਚ ਉਚਿਤ ਕਾਰਵਾਈ ਦੀ ਮੰਗ ਕੀਤੀ ਹੈ।
ਆਖਿਰ ਕਿਉਂ ਚੋਰੀ ਦੀਆਂ ਵਾਰਦਾਤਾਂ ਰੁਕਣ ਦੀ ਬਜਾਏ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਦੇਖਿਆ ਜਾ ਰਿਹਾ ਕਿ ਨੌਜਵਾਨਾਂ ਦੇ ਵੱਲੋਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੇ ਵੀ ਵੱਡੇ ਸਵਾਲੀਆਂ ਨਿਸ਼ਾਨ ਖੜੇ ਹੁੰਦੇ ਨੇ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..