ਇਹ ਤਸਵੀਰਾਂ ਲੁਧਿਆਣਾ ਦੇ ਐੱਸ ਪੀ ਐੱਸ ਹਸਪਤਾਲ ਦੀਆਂ ਨੇ ਸ਼ਾਇਦ ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਹਸਪਤਾਲ ਦੇ ਵਿੱਚ ਮਰੀਜ ਤਾਂ ਦਿਖਦੇ ਨਹੀਂ ਇਹ ਤਾਂ ਕੋਈ ਵਿਆਹ ਵਾਲਾ ਘਰ ਨਜ਼ਰ ਆ ਰਿਹਾ ਤੁਹਾਡੀ ਜਾਣਕਾਰੀ ਲਈ ਦੱਸ ਦੀਏ ਕਿ ਇਹ ਹਸਪਤਾਲ ਦੇ ਵਿੱਚ ਤੀਆਂ ਦਾ ਤਿਉਹਾਰ ਮਨਾ ਰਹੇ ਨੇ ਜਿਸਦੇ ਤਹਿਤ ਹਸਪਤਾਲ ਚ ਡੀਜੇ ਲਗਾਕੇ ਸਟਾਫ ਨਰਸਾਂ ਅਤੇ ਡਾਕਟਰਾਂ ਨੇ ਭੰਗੜੇ ਪਾਏ ਨੇ ਅਤੇ ਇਸਦੇ ਨਾਲ ਮੁਟਿਆਰਾਂ ਅਤੇ ਕੁੜੀਆਂ ਨੇ ਗਿੱਧਾ ਪਾਕੇ ਧਮਾਲ ਪਾਈ ਹੈ ਇਸਦੇ ਨਾਲ ਹੀ ਮਰੀਜਾਂ ਨੇ ਵੀ ਪੂਰਾ ਮਨੋਰੰਜਨ ਕੀਤਾ ਹੈ,,,,,,,,,
ਸੋ ਅਲੋਪ ਹੋ ਰਹੇ ਪੰਜਾਬੀ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਇਨ੍ਹਾਂ ਲੋਕਾਂ ਵਲੋਂ ਵਾਕਿਆ ਹਾ ਸਲਾਘਾਯੋਗ ਉੱਪਰਾਲਾ ਕੀਤਾ ਕਿਉਕਿ ਇਸਦੇ ਨਾਲ ਸਾਡੀ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ ਵੀ ਜਾਨਣ ਦਾ ਮੌਕਾ ਮਿਲਿਆ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..