Htv Punjabi
Punjab Video

ਜਨਾਨਾ ਵਾਰਡ ਦੇ ਪ੍ਰਾਈਵੇਟ ਕਮਰੇ ‘ਚ ਲੰਮੇ ਪਾ ਸੁਨੱਖੀ ਕੁੜੀ ਨਾਲ ਕਰ’ਤਾ ਮਾੜਾ ਕੰਮ

ਮਾਮਲਾ ਹੈ ਕਪੂਰਥਲਾ ਦੇ ਸਿਵਲ ਹਸਪਤਾਲ ਦਾ, ਜਿੱਥੇ 24 ਸਾਲ ਦੀ ਬਲਵਿੰਦਰ ਕੌਰ ਦਾਖਲ ਸੀ | ਅਸਲ ‘ਚ ਨੰਦੇੜ ਸਾਹਿਬ ਦੀ ਰਹਿਣ ਵਾਲੀ ਬਲਵਿੰਦਰ ਕੌਰ ਨੇ 4 ਸਾਲ ਪਹਿਲਾਂ ਕਪੂਰਥਲਾ ਦੇ ਪਿੰਡ ਕੇਸਰਪੁਰ ਦੇ ਰਹਿਣ ਵਾਲੇ ਮਨਜੀਤ ਸਿੰਘ ਨਾਲ ਲਵ ਮੈਰਿਜ ਕਰਵਾਈ ਸੀ | ਮਨਜੀਤ ਸਿੰਘ ਖੇਤੀਬਾੜੀ ਅਤੇ ਦੁੱਧ ਦਾ ਕੰਮ ਕਰਦਾ ਸੀ | ਵਿਆਹ ਤੋਂ ਬਾਅਦ ਦੋਵਾਂ ਦੇ ਇੱਕ ਪੁੱਤ ਨੇ ਜਨਮ ਲਿਆ | ਪਰ ਫੇਰ ਵੀ ਮਨਜੀਤ ਅਤੇ ਬਲਵਿੰਦਰ ‘ਚ ਅਕਸਰ ਝਗੜਾ ਰਹਿਣ ਲੱਗ ਪਿਆ | ਮਨਜੀਤ ਬਲਵਿੰਦਰ ਤੇ ਸ਼ੱਕ ਕਰਦਾ ਸੀ | ਬਲਵਿੰਦਰ ਕੌਰ ਦੂਜੀ ਵਾਰ ਗਰਭਵਤੀ ਹੋ ਗਈ | ਜਿਸ ਕਰਕੇ ਲੰਘੀ 1 ਜੂਨ ਨੂੰ ਉਸਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਗਾਇਨੀ ਵਾਰਡ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸਨੇ ਸੀਜ਼ੇਰੀਅਨ ਆਪ੍ਰੇਸ਼ਨ ਰਾਹੀਂ ਇੱਕ ਮੁੰਡੇ ਨੂੰ ਜਨਮ ਦਿੱਤਾ। ਪਰ ਅੱਜ ਸਵੇਰੇ ਤੜਕੇ ਜੋ ਕੁੱਝ ਹੁੰਦੈ ਉਹ ਦਿਲ ਨੂੰ ਕੰਭਾ ਕੇ ਰੱਖ ਦੇਣ ਵਾਲਾ ਸੀ |

Related posts

ਆਹ ਦੇਖਲੋ ਫੂਕ-ਰਿਆਂ ਨੇ ਚਾ-ੜ੍ਹਤਾ ਚੰ-ਨ੍ਹ

htvteam

ਆਹ ਨੁਸਕਾ 15 ਮਿੰਟਾਂ ‘ਚ ਚਿਹਰੇ ਨੂੰ ਚਮਕਾ ਦਿੰਦੈ, ਰਾਜੇ-ਰਾਣੀਆਂ ਕਰਦੇ ਸੀ ਇਸਤੇਮਾਲ

htvteam

ਆਹ ਪੱਤਿਆਂ ਦਾ ਰਸ ਦਿਲ ਦੇ ਰੋਗਾਂ ਦੀ ਕਰਵਾਉਂਦੈ ਬੱਸ

htvteam