ਕਪੂਰਥਲ਼ਾ ਚ ਚੱਲ਼ੀਆ ਗੋਲੀਆ, ਦਹਿਸ਼ਤ ਦਾ ਮਾਹੌਲ ਪੈਦਾ
ਇਨਸਾਫ਼ ਨਾ ਮਿਲਣ ਕਾਰਨ ਪੀੜਤਾ ਨੇ ਲਗਾਏ ਘਰ ਵਿਕਾਊ ਦੇ ਪੋਸਟਰ
ਹੰਗਾਮੇ ਦੀ ਵੀਡਿਓ ਆਈ ਸਾਹਮਣੇ
ਪੁਲਿਸ ਵੱਲੋਂ ਦੋਨਾਂ ਧਿਰਾਂ ਨੂੰ ਕਰਵਾਇਆ ਸ਼ਾਂਤ
ਕਪੂਰਥਲ਼ਾ ਦੇ ਮੁਹੱਲਾ ਸ਼ਹੀਦ ਫ਼ਤਿਹ ਸਿੰਘ ਨਗਰ ਨਿਵਾਸੀਆ ਨੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੈਅਰਮੈਨ ਦੇ ਭਰਾ ਤੋ ਤੰਗ ਆ ਕੇ ਆਪਣੇ ਕੀਮਤੀ ਘਰ ਵੇਚਣ ਦਾ ਫ਼ੈਸਲਾ ਕਰ ਲਿਆ ਹੈ ਇਸ ਸੰਬੰਧੀ ਪੀੜਤ ਪਰਿਵਾਰ ਨੇ ਆਪੋ ਆਪਣੇ ਘਰਾ ਮੂਹਰੇ ਨੋਟਿਸ ਚਿਪਕਾ ਦਿੱਤੇ ਹਨ ! ਇਸ ਖ਼ਬਰ ਦੀ ਭਿਣਕ ਪੈਦਿਆ ਹੀ ਪੱਤਰਕਾਰਾ ਨੇ ਮੌਕੇ ਤੇ ਪਹੁਚ ਕੇ ਪੀੜਤਾ ਪਰਿਵਾਰਾ ਨਾਲ ਗ਼ੱਲਬਾਤ ਕੀਤੀ ਜਿਵੇ ਹੀ ਉਹਨਾ ਵਲੋ ਦੋਸ਼ੀ ਧਿਰ ਨੂੰ ਸਵਾਲ ਕੀਤਾ ਤਾ ਉਹ ਭੜਕ ਉੱਠਿਆ ਪੀੜਤਾ ਨੂੰ ਮੀਡੀਆ ਦੀ ਮੌਜੂਦਗੀ ਚ ਗਾਲੀ ਗਲੋਚ ਕਰਨ ਲੱਗਾ ਜਦੋ ਪੀੜਤਾ ਨੇ ਵਿਰੋਧ ਕੀਤਾ ਤਾ ਵਿਰੋਧੀ ਧਿਰ ਗਿੰਨੀ ਬਾਵਾ ਨਾਮੀ ਨੌਜਵਾਨ ਨੇ ਆਪਣੇ ਲਾਇਸੈਸੀ ਹਥਿਆਰ ਨਾਲ ਫ਼ਾਇਰ ਕਰ ਦਿੱਤੇ ਘਟਨਾ ਸਥਾਨ ਤੇ ਪਹੁਚੀ ਪੁਲਿਸ ਪਾਰਟੀ ਵਲੋ ਦੋਸੀ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਵਲੋ ਪੀੜਤ ਧਿਰ ਦੇ ਜੋਗਿੰਦਰ ਜਾਤੀਕੇ ਨੂੰ ਵੀ ਡਿਟੇਨ ਕੀਤਾ ਗਿਆ ਹੈ ਪੀੜਤ ਪਰਿਵਾਰ ਦੇ ਪੱਤਰਕਾਰ ਜੋਗਿੰਦਰ ਜਾਤੀਕੇ ਨੇ ਦੱਸਿਆ ਕੇ ਉਹਨਾ ਵਲੋ ਗਿੰਨੀ ਬਾਵਾ ਦੀਆ ਵਧੀਕੀਆ ਖਿਲਾਫ਼ ਮੁੱਖ ਮੰਤਰੀ ਸਮੇਤ ਪਰਸਾਸਨ ਨੂੰ ਲਗਾਤਾਰ ਦਰਖ਼ਾਸਤਾ ਦਿੱਤੀਆ ਗਈਆ ਹਨ ਪਰ ਊਹਨਾ ਦੀ ਸਰਕਾਰ ਹੋਣ ਕਾਰਨ ਇਨਸਾਫ਼ ਨਹੀ ਮਿਲਿਆ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..