ਮਾਮਲਾ ਫ਼ਿਰੋਜ਼ਪੁਰ ਦਾ ਹੈ, ਜਿੱਥੇ ਦੇ ਪਿੰਡ ਪੱਲਾ ਮੇਘਾ ਬਸਤੀ ਪ੍ਰੀਤਮ ਸਿੰਘ ਵਾਲਾ ਦਾ ਰਹਿਣ ਵਾਲਾ ਬਲਜੀਤ ਸਿੰਘ ਰਾਜ ਮਿਸਤਰੀ ਦਾ ਕੰਮ ਕਰਦਾ ਹੈ | 13 ਸਾਲ ਪਹਿਲਾਂ ਬਲਜੀਤ ਦਾ ਵਿਆਹ ਮਨਜੀਤ ਕੌਰ ਨਾ ਦੀ ਕੁੜੀ ਨਾਲ ਹੋਇਆ ਸੀ | ਇਹਨਾਂ ਦੇ ਇੱਕ 10 ਸਾਲ ਪੁੱਤ ਵੀ ਹੈ | ਮਨਜੀਤ ਦੇ ਸਬੰਧ ਇੱਕ ਗ੍ਰੰਥੀ ਦੇ ਪੁੱਤ ਜਸਬੀਰ ਸਿੰਘ ਨਾਲ ਬਣ ਗਏ ਤੇ ਫੇਰ ਉਸਨੇ 11 ਦਿਸੰਬਰ ਦੀ ਰਾਤ ਜੋ ਕਾਰਾ ਕੀਤਾ ਹੋਸ਼ ਆਉਣ ਤੋਂ ਬਾਅਦ ਦੰਗ ਰਹਿ ਗਿਆ |
previous post