Htv Punjabi
Punjab Video

ਜਨਾਨੀ ਦੇ ਸਿਰ ਚੜ੍ਹਿਆ ਇਸ਼ਕ ਵਾਲਾ ਭੂਤ; ਦੇਖੋ ਕਿਹੜੀ ਹਾਲਤ ‘ਚ ਮੁੰਡੇ ਨਾਲ ਫੜੀ ਗਈ

ਮਾਮਲਾ ਫ਼ਿਰੋਜ਼ਪੁਰ ਦਾ ਹੈ, ਜਿੱਥੇ ਦੇ ਪਿੰਡ ਪੱਲਾ ਮੇਘਾ ਬਸਤੀ ਪ੍ਰੀਤਮ ਸਿੰਘ ਵਾਲਾ ਦਾ ਰਹਿਣ ਵਾਲਾ ਬਲਜੀਤ ਸਿੰਘ ਰਾਜ ਮਿਸਤਰੀ ਦਾ ਕੰਮ ਕਰਦਾ ਹੈ | 13 ਸਾਲ ਪਹਿਲਾਂ ਬਲਜੀਤ ਦਾ ਵਿਆਹ ਮਨਜੀਤ ਕੌਰ ਨਾ ਦੀ ਕੁੜੀ ਨਾਲ ਹੋਇਆ ਸੀ | ਇਹਨਾਂ ਦੇ ਇੱਕ 10 ਸਾਲ ਪੁੱਤ ਵੀ ਹੈ | ਮਨਜੀਤ ਦੇ ਸਬੰਧ ਇੱਕ ਗ੍ਰੰਥੀ ਦੇ ਪੁੱਤ ਜਸਬੀਰ ਸਿੰਘ ਨਾਲ ਬਣ ਗਏ ਤੇ ਫੇਰ ਉਸਨੇ 11 ਦਿਸੰਬਰ ਦੀ ਰਾਤ ਜੋ ਕਾਰਾ ਕੀਤਾ ਹੋਸ਼ ਆਉਣ ਤੋਂ ਬਾਅਦ ਦੰਗ ਰਹਿ ਗਿਆ |

Related posts

ਕੇਂਦਰ ਨੇ ਕਿਸਾਨਾਂ ਦੇ ਮਸਲੇ ਦਾ ਕੱਢਿਆ ਆਹ ਹੱਲ ?

htvteam

ਰੋਜ਼ ਅੱਧੀ ਰਾਤ ਬੰਦ ਦੁਕਾਨ ‘ਚ ਵੜ ਨੌਕਰ ਕਰਦਾ ਸੀ ਗ਼ਲਤ ਕੰਮ

htvteam

ਔਰਤਾਂ ਦੇ ਆਹ ਰੋਗਾਂ ਦਾ ਮਿਲਿਆ ਦੇਸੀ ਕਾਰਗਰ ਨੁਸਕਾ

htvteam

Leave a Comment