ਪੰਜਾਬ ‘ਚ ਆਏ ਦਿਨ ਨੌਜਵਾਨ ਮੁੰਡੇ ਕੁੜੀਆਂ ਨਸ਼ੇ ਦੀ ਭੇਟ ਚੜ੍ਹ ਰਹੇ ਨੇ , ਨਸ਼ੇ ਨਾਲ ਆਪਣੇ ਪੁੱਤ ਨੂੰ ਗੁਵਾ ਬੈਠੀ ਇਕ ਔਰਤ ਨੇ ਅੰਮ੍ਰਿਤਸਰ ਦੇ ਹਲਕਾ ਦਖਣੀ ਤੋਂ ਆਪ ਵਿਧਾਇਕ ਅਤੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਹੋਰਾਂ ਨਸ਼ੇ ਦੇ ਰੋਕਣ ਲਈ ਸਵਾਲ ਪੁੱਛੇ ਤਾਂ ਜਨਾਬ ਨਿੱਝਰ ਦੇ ਕਰੀਬੀਆਂ ਨੇ ਮੀਡੀਆ ਦੇ ਕੈਮਰੇ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਪਹਿਲਾ ਇਹ ਵੀਡੀਓ ਦੇਖੋ,,,,,,ਫੇਰ ਅੱਗੇ ਦੀ ਕਹਾਣੀ ਦੱਸਾਂਗੇ,,,,,,,,,ਉਧਰ ਨਿੱਝਰ ਹੋਰਾਂ ਤੋਂ ਸਵਾਲ ਕਰਨ ਵਾਲੀ ਅਮਰਜੀਤ ਕੌਰ ਦਾ ਕਹਿਣਾ ਹੈ ਕਿ ਸ਼ਰੇਆਮ ਨਸ਼ਾ ਵਿਕਦਾ ਐ ਅਤੇ ਨਸ਼ੇ ਦੇ ਨਾਲ ਉਸਦੇ ਪੁੱਤ ਦੀ ਮੌਤ ਹੋ ਗਈ,,,,,
ਪੰਜਾਬ ਸਰਕਾਰ ਨੇ ਸੱਤਾ ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਅੱਡੀਆਂ ਚੁੱਕ ਚੁੱਕ ਇਹ ਦਾਅਵੇ ਕੀਤੇ ਸਨ ਕੀ ਇਕ ਮਹੀਨੇ ਵਿੱਚ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਪਰ ਅੱਜ ਪੰਦਰਾਂ ਮਹੀਏ ਬੀਤ ਗਏ ਪਰ ਅੱਜ ਵੀ ਨਸ਼ਾ ਧੜੱਲੇ ਨਾਲ ਵਿਕ ਰਿਹਾ ਸਰਕਾਰ ਦੇ ਚੌਨਾਵੀ ਦਾਅਵੇ ਪੂਰੇ ਤਰ੍ਹਾਂ ਖੁਲਲੇ ਨਜ਼ਰ ਆ ਰਹੇ ਹਨ ਆਖਿਰ ਇਹ ਨਸ਼ੇ ਕਦੋਂ ਖਤਮ ਹੋਵੇਗਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
