ਜੇਕਰ ਤੁਸੀ ਕਿਸੇ ਸਿਵਲ ਹਸਪਤਾਲ ਚ ਆਪਣਾ ਜਾ ਕਿਸੇ ਪਰਿਵਾਰ ਮੈਂਬਰ ਦਾ ਇਲਾਜ਼ ਕਰਵਾਉਣ ਦੀ ਸੋਚ ਰਹੇ ਹੋ,,,,ਤਾਂ ਤੁਹਾਨੂੰ ਹਸਪਤਾਲ ਚ ਦਾਖਲ ਹੋਣ ਤੋਂ ਪਹਿਲਾ ਆਪਣੀ ਸੁਰੱਖਿਆ ਦੇ ਪ੍ਰਬੰਧ ਜਰੂਰ ਕਰ ਲਿਓ ਇਹ ਗੱਲ ਅਸੀ ਇਸ ਕਰਕੇ ਕਹਿ ਰਹੇ ਹਾਂ ਕਿਉਕਿ ਆਹ ਕੁੜੀ ਫਿਰੋਜਪੁਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ਼ ਲਈ ਦਾਖਲ ਹੋਈ ਸੀ ਜਿਸ ਨਾਲ ਬਾਹਰੋਂ ਆਏ 4 ਵਿਅਕਤੀਆਂ ਨੇ ਅਜਿਹੀ ਘਟੀਆ ਕਰਤੂਤ ਕੀਤੀ ਹੈ ਜਿਸਨੇ ਇਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਅਤੇ ਲੋਕਾਂ ਚਿੰਤਾਂ ਵਿੱਚ ਪਾ ਦਿੱਤਾ ਹੈ,,,,,,,,,ਮੀਡੀਆ ਨੂੰ ਜਾਣਕਾਰੀ ਦਿੰਦੇ ਪੀੜਤ ਕੁੜੀ ਦੇ ਪਰਿਵਰ ਨੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ,,,,,,,,,ਦੂਜੇ ਪਾਸੇ ਜਦੋਂ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਸੀਨੀਅਰ ਮੈਡੀਕਲ ਅਫਸਰ ਗੱਲਬਾਤ ਕੀਤੀ ਗਈ ਜੋ ਉਨਾ ਕਿਹਾ ਉਹ ਸੁਣ ਲਵੋ,,,,,,,,,ਸੀਨੀਅਰ ਮੈਡੀਕਲ ਅਫਸਰ ਨਵੀਂਨ ਸੇਠੀ ਹੋਰਾਂ ਦਾ ਕਹਿਣਾ ਐ ਕਿ ਮਾਮਲੇ ਦੀ ਰਿਪੋਟ ਬਣਕੇ ਪੁਲਿਸ ਭੇਜ ਦਿੱਤੀ,,,,,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਦੋਸ਼ੀਆਂ ਨੂੰ ਕਦੋਂ ਤੱਕ ਫੜ੍ਹਕੇ ਸਲਾਖਾਂ ਪਿੱਛੇ ਸੁੱਟਦੀ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
