ਇਹ ਤਸਵੀਰਾਂ ਲੁਧਿਆਣਾ ਦੇ ਸੀਪੀ ਦਫਤਰ ਦੀਆਂ ਨੇ ਬਾਹਰ ਦੀਆਂ ਨੇ ਜਿੱਥੇ ਇਕ ਬੇਗਮ ਨਾਂ ਦੀ ਜਨਾਨੀ ਅਕਾਲੀ ਦਲ ਦੇ ਆਗੂ ਬਬਲੂ ਕੁਰੇਸ਼ੀ ਹੋਰਾਂ ਨਾਲ ਉਲਝ ਜਾਂਦੀ ਤਸਵੀਰਾਂ ਦੇ ਵਿੱਚ ਤੁਸੀ ਦੇਖ ਸਕਦੇ ਹੋਂ ਕਿ ਜਨਾਨੀ ਕੁਰੇਸ਼ੀ ਦੇ ਪਿੱਛੇ ਭੱਜਦੀ ਨਜ਼ਰ ਆ ਰਹੀ ਅਤੇ ਜਨਾਨੀ ਨੇ ਕੁਰੇਸ਼ੀ ਦਾ ਗਲਾਵਾਂ ਫੜਕੇ ਪਹਿਲਾਂ ਉਸਨੂੰ ਖਿਚਦੀ ਹੈ ਅਤੇ ਫਿਰ ਉਸਦੇ ਕੱਪੜੇ ਪਾੜ ਦਿੰਦੀ ਹੈ ਜਿਸਦੀ ਵੀਡੀਓ ਕੈਮਰੇ ਨੇ ਆਪਣੀ ਅੱਖਾਂ ਵਿੱਚ ਕੈਦ ਕਰ ਲਈ ਜਨਾਨੀ ਸੀਪੀ ਦਫਤਰ ਬਾਹਰ ਹਾਈਵੋਲਟਜ ਡਰਾਮਾ ਕੀਤਾ ਹੈ ਜਿਸਦੇ ਸੀਨ ਦੇਖ
ਲੋਕ ਵੀ ਹੱਕੇ ਬੱਕੇ ਰਹਿ ਗਏ ਹੁਣ ਤੁਸੀ ਦੇਖ ਵਲੋ ਆਹ ਸੀਨ,,,,,,,
ਕੁਰੇਸ਼ੀ ਦਾ ਕਹਿਣਾ ਕੀ ਵਿਰੋਧੀਆਂ ਵੱਲੋਂ ਮਿਲਕੇ ਮੈਂਨੂੰ ਫਸਾਉਣ ਦੀ ਕੋਸਿਸ਼ ਕੀਤੀ ਜਾ ਰਹੀ ਅਤੇ ਇਸ ਜਨਾਨੀ ਨੂੰ ਮੇਰੇ ਪਿੱਛੇ ਲਗਾਕੇ ਮੇਰਾ ਅਕਸ ਵਿਗਾੜਨ ਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਇਸ ਬਾਰੇ ਕੁਰੇਸ਼ੀ ਨੇ ਸੀਪੀ ਸਿੱਧੂ ਹੋਰਾਂ ਨੂੰ ਅਪੀਲ ਵੀ ਕੀਤੀ ਹੈ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..