ਭਰੇ ਬਾਜ਼ਾਰ ਦੇ ਵਿੱਚ ਕੁੜੀ ਨੇ ਮੁੰਡਾ ਫੜ ਲਿਆ ਬਾਹੋਂ ਤੇ ਧੱਕੇ ਨਾਲ ਮੁੰਡੇ ਨਾਲ ਕਰਨ ਲੱਗੀ ਅਜਿਹਾ ਕੰਮ ਮੁੰਡੇ ਨੇ ਕੀਤਾ ਵਿਰੋਧ ਤਾਂ ਫਿਰ ਰਾਹਗੀਰਾਂ ਵੱਲੋਂ ਜਨਾਨੀ ਦੀ ਇਸ ਹਰਕਤ ਨੂੰ ਕੈਮਰੇ ਦੇ ਵਿੱਚ ਕੈਦ ਕਰ ਲਿਆ ਇਹ ਇੱਕ ਨੀ ਘੱਟੋ ਘੱਟ 20 ਜਨਾਨੀਆਂ ਨੇ ਜੋ ਵੱਖ-ਵੱਖ ਮੁੰਡਿਆਂ ਨੂੰ ਧੱਕੇ ਨਾਲ ਫੜ ਕੇ ਉਹਨਾਂ ਨਾਲ ਅਜਿਹਾ ਕੁਝ ਕਰਦੀਆਂ ਨੇ,, ਤੁਹਾਨੂੰ ਪੂਰਾ ਮਾਮਲਾ ਵੀ ਦੱਸਾਂਗੇ ਸਭ ਤੋਂ ਪਹਿਲਾਂ ਮਹਿਲਾਵਾਂ ਦੀ ਕਰਤੂਤ ਦੀ ਵੀਡੀਓ ਤੁਹਾਨੂੰ ਦੇਖ,,,,,
ਲੁਧਿਆਣਾ ਵਿੱਚ ਆਏ ਦਿਨ ਲੁੱਟ ਦੀਆਂ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਹਨ ਅਤੇ ਲੋਕ ਆਪਣੇ ਆਪ ਨੂੰ ਅੰਨ ਸੁਰੱਖਿਅਤ ਮਹਿਸੂਸ ਕਰ ਰਹੇ ਹਨ ਤਾਜ਼ਾ ਮਾਮਲਾ ਬਸ ਸਟੈਂਡ ਨੇੜੇ ਦੇਖਣ ਨੂੰ ਮਿਲਿਆ ਜਿੱਥੇ ਇੱਕ ਪ੍ਰਵਾਸੀ ਨੌਜਵਾਨ ਆਪਣੇ ਭਰਾਵਾਂ ਦੇ ਨਾਲ ਲੁਧਿਆਣੇ ਵਿੱਚ ਆਉਂਦਾ ਹੈ ਅਤੇ ਮੰਗਣ ਵਾਲੀਆਂ ਕੁੜੀਆਂ ਦੇ ਵੱਲੋਂ ਉਸ ਨੌਜਵਾਨ ਦੇ ਕੋਲੋਂ ਪੈਸੇ ਖੋ ਲਏ ਜਾਂਦੇ ਹਨ ਜਿਸ ਦੇ ਨੇੜੇ ਖੜੇ ਨੌਜਵਾਨ ਨੇ ਵੀਡੀਓ ਵੀ ਬਣਾਈ ਅਤੇ ਨੌਜਵਾਨ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਜਦੋਂ ਇਸ ਸਬੰਧੀ ਮਾਰਕੀਟ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ 20 ਤੋਂ 25 ਮੰਗਣ ਵਾਲੀਆਂ ਕੁੜੀਆਂ ਦੇ ਵੱਲੋਂ ਗਿਰੋਹ ਬਣਾਇਆ ਗਿਆ ਹੈ ਇਹ ਪ੍ਰਵਾਸੀ ਮੁਸਾਫਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੀਆਂ ਹਨ ਅਤੇ ਉਨਾਂ ਦੇ ਕੋਲੋਂ ਪੈਸੇ ਖੋ ਲੈਂਦੀਆਂ ਹਨ ਜਿਸ ਤੋਂ ਬਾਅਦ ਉਸ ਜਗ੍ਹਾ ਦੇ ਉੱਪਰ ਰੌਲਾ ਪਾਇਆ ਜਾਂਦਾ ਹੈ ਕਿ ਇਸ ਦੇ ਵੱਲੋਂ ਮੇਰੇ ਨਾਲ ਛੇੜਖਾਨੀ ਕੀਤੀ ਗਈ ਹੈ,,,,,
ਜਦੋਂ ਇਸ ਸਬੰਧੀ ਬਸ ਸਟੈਂਡ ਚੌਂਕੀ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਹੈ ਛਾਣਬੀਨ ਕੀਤੀ ਜਾ ਰਹੀ ਹੈ ਬਣਦੀ ਕਾਰਵਾਈ ਕੀਤੀ ਜਾਵੇਗੀ।
ਲਓ ਜੀ ਹੁਣ ਤਾਂ ਮਾਹੌਲ ਦਿਨ ਪ ਦਿਨ ਹੋਰ ਵੀ ਖਰਾਬ ਹੁੰਦਾ ਨਜ਼ਰ ਆ ਰਿਹਾ ਅਜਿਹੀਆਂ ਜਨਾਨੀਆਂ ਦੇ ਵੱਲੋਂ ਗਰੋ ਬਣਾ ਕੇ ਲੋਕਾਂ ਨੂੰ ਸ਼ਰੇਆਮ ਲੁੱਟਿਆ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
