Htv Punjabi
Punjab Video

ਆਹ ਦੇਖਲੋ ਤਿੰਨ ਮੁੰਡੇ ਕਰਦੇ ਸੀ ਪੁੱਠਾ ਕੰਮ

ਸਕਰੀਨ ਏ ਚੱਲ ਰਹੀਆਂ ਤਸਵੀਰਾਂ ਜਿਸ ਚ ਤਿੰਨ ਮੁੰਡੇ ਪੁਲਿਸ ਦੀ ਗ੍ਰਿਫਤ ਚ ਤੁਰੇ ਆਉਂਦੇ ਨੇ,,ਇਹ ਉਹ ਮੁੰਡੇ ਨੇ ਜੋ ਅਜਿਹਾ ਸਮਾਨ ਵੇਚਦੇ ਸੀ ਜਿਸ ਨਾਲ ਮੁੰਡੇ ਪਿਓ ਵੀਂ ਔਖੇ ਬਣਦੇ ਨੇ,,,ਐਸਪੀ ਸਿਟੀ ਬਠਿੰਡਾ ਜਾਣਕਾਰੀ ਦਿੱਤੀ ਹੈ ਕਿ ਆਖਰ ਕਿਸ ਤਰੀਕੇ ਇਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ,,,,,,,

ਦੇਖਿਆ ਜਾਵੇ ਤਾਂ ਚਾਰੇ ਪਾਸੇ ਨਸ਼ਾ ਵੱਡੇ ਪੱਧਰ ਤੇ ਜਿਹੜਾ ਫੈਲਦਾ ਨਜ਼ਰ ਆ ਰਿਹਾ ਜਿਹਦੇ ਕਰਕੇ ਪੰਜਾਬ ਦੀ ਨੌਜਵਾਨੀ ਬਰਬਾਦੀ ਦੇ ਰਾਹ ਤੇ ਚੱਲ ਪਈ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਮੁੰਡੇ ਬਾਹਰੋਂ ਲੈਕੇ ਆਉਂਦੇ ਸੀ ਸਵਾਦ ਲੈਣ ਵਾਲਾ ਸਮਾਨ

htvteam

ਡੱਲੇਵਾਲ ਤੇ ਮਰ/ਨ ਵਰਤ ਨੂੰ 52 ਦਿਨ ਪੂਰੇ ਹੋ ਚੱਲੇ 111 ਕਿਸਾਨਾਂ ਦੇ ਵਿੱਚੋਂ 1 ਕਿਸਾਨ ਦੀ ਵਿਗੜੀ ਹਾਲਤ

htvteam

I.P.L ਦੇ ਚਲਦੇ ਮੈਚ ਚ ਸਿੱਖ ਨੌਜਵਾਨ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਿਆ ਨਾਅਰਾ

htvteam

Leave a Comment