ਇਹ ਏ 23 ਸਾਲਾ ਕੁਲਦੀਪ ਸਿੰਘ ਤੇ ਆਹ ਏ ਇਸਦੀ ਮਾਸ਼ੂਕ 30 ਸਾਲਾ ਪ੍ਰਭਜੋਤ ਕੌਰ…. ਪ੍ਰਭਜੋਤ ਤੇ ਕੁਲਦੀਪ
ਦੋਵਾਂ ਦਾ ਮੇਲ ਇੰਸਟਾਗਰਮ ਉੱਤੇ ਹੋਇਆ…. ਤੇ ਦੋਵੇਂ ਹੋਲੇ ਹੋਲੇ ਐਨੇ ਜ਼ਿਆਦਾ ਇੱਕਮਿਕ ਹੋ ਗਏ ਕੀ ਕੁਲਦੀਪ ਇਹ ਭੁੱਲ ਗਿਆ ਕੀ ਪ੍ਰਭਜੋਤ ਵਿਆਹੀ ਵਰੀ ਏ ਤੇ ਪ੍ਰਭਜੋਤ ਇਹ ਭੁੱਲ ਗਈ ਕੀ ਕੁਲਦੀਪ ਉਸਤੋਂ 7 ਸਾਲ ਛੋਟਾ ਏ ਤੇ ਅਜੇ ਜ਼ਿੰਦਗੀ ਦਾ ਅਨਾੜੀ ਖਿਡਾਰੀ ਏ…. ਬੱਸ ਕਹਿੰਦੇ ਨੇ… ਇਸ਼ਕ ਹਰ ਚੀਜ਼ ਭੁਲਾ ਦਿੰਦਾ ਏ ਤੇ ਇਹਨਾਂ ਦੋਵਾਂ ਉੱਤੇ ਵੀ ਇਹੋ ਕਹਾਵਤ ਸਹੀ ਢੁੱਕਦੀ ਏ….ਹੁਣ ਸੁਣੋ ਇਹਨਾਂ ਚਾਰਾ ਨੇ ਕੀਤਾ ਕੀ ਏਹ…. ਏਹ ਫੋਟੋ ਨਾਭਾ ਦੀ ਬਲਾਕ ਭਾਦਸੋਂ ਦੇ ਰਹਿਣ ਵਾਲੇ ਜਸਬੀਰ ਸਿੰਘ ਏ ਉਹ ਜਸਵੀਰ ਸਿੰਘ… ਜਿਸ ਨਾਲ ਪ੍ਰਬਜੋਤ ਨੇ ਸੱਤ ਜਨਮਾਂ ਤਕ ਰਿਸ਼ਤੇ ਨਿਭਾਉਣ ਦੀਆਂ ਕਸਮਾਂ ਖਾਧੀਆ ਸੀ…. ਉਸੇ ਰਿਸ਼ਤੇ ਨੂੰ ਆਪਣੇ ਹੱਥੀਂ ਤਾਰ ਤਾਰ ਕਰ ਦਿਤਾ…. ਅਸਲ ‘ਚ ਪ੍ਰਬਜੋਤ ਦਾ 23 ਸਾਲਾ ਆਸ਼ਕ ਕੁਲਦੀਪ ਸਿੰਘ ਦੁਬਈ ਰਹਿੰਦਾ ਸੀ…. ਤੇ ਦੋਵੇਂ ਆਸ਼ਕ ਮਾਸ਼ੂਕ ਜਸਬੀਰ ਸਿੰਘ ਨੂੰ ਆਪਣੇ ਰਿਸ਼ਤੇ ‘ਚ ਰੋੜਾ ਸਮਝ ਰਹੇ ਸਨ
previous post
