Htv Punjabi
Punjab Video

8ਵੀਂ ਫੇਲ੍ਹ ਬੰਦਾ ਚਲਾ ਰਿਹਾ ਸੀ ਨੋਟ ਬਣਾਉਣ ਵਾਲੀ ‘ਫੈਕਟਰੀ

ਇੱਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸੁਖਪਾਲ ਨੇ ਦੱਸਿਆ ਕਿ ਸੀਆਈ ਏ ਸਟਾਫ਼ ਗੁਰਦਾਸਪੁਰ ਨੇ ਗੁਪਤ ਸੂਚਨਾ ਦੇ ਆਧਾਰ ਤੇ ਧਾਰੀਵਾਲ ਪਸਨਾ ਵੱਲ ਵਿਖੇ ਨਾਕੇਬੰਦੀ ਦੌਰਾਨ ਇਕ 8ਵੀ ਕਲਾਸ ਫੇਲ੍ਹ ਵਿਆਕਤੀ ਬਲਦੇਵ ਸਿੰਘ ਉਰਫ ਦੇਬਾ ਪੁੱਤਰ ਬੀਰ ਸਿੰਘ ਨੂੰ ਨਾਕੇ ਤੇ ਰੋਕ ਜੱਦ ਇਸਦੀ ਤਲਾਸ਼ੀ ਕੀਤੀ ਗਈ ਤਾਂ ਇਸਦੀ ਜੇਬ ਵਿੱਚੋਂ 2 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਅੱਤੇ ਨੋਟ ਛਾਪਣ ਦਾ ਸਮਾਨ ਬ੍ਰਾਮਦ ਕਰ ਆਰੋਪੀ ਨੂੰ ਗਿਰਫ਼ਤਾਰ ਕਰ ਇਸ ਵਿਆਕਤੀ ਖ਼ਿਲਾਫ ਵਖ ਵਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਦਸਿਆ ਕਿ ਜੱਦ ਦੋਸ਼ੀ ਦੇ ਘਰ ਦੀ ਤਲਾਸ਼ੀ ਲਈ ਤਾਂ 194,300/- ਰੁਪਏ ਜਾਅਲੀ ਭਾਰਤੀ ਕਰੰਸੀ, ਜਾਅਲੀ ਇੱਕ ਪ੍ਰਿੰਟਰ, 04 ਸਿਆਹੀਆ, ਇੱਕ ਟੇਪ, ਚਿੱਟੇ ਕਾਗਜਾਤ ਸਮੇਤ ਕੱਟੇ ਕਾਗਜ, ਇੱਕ ਕੈਚੀ ਲੋਹਾ, ਇੱਕ ਫੁੱਟਾ ਲੋਹਾ, ਇੱਕ ਪੁਰਾਣਾ ਗੱਤਾ ਅਤੇ ਇੱਕ ਕਟਰ ਬਰਾਮਦ ਕੀਤਾ ਗਿਆ। ਉਹਨਾਂ ਦਸਿਆ ਕਿ 100/100 ਦੇ 298 ਨੋਟ ਕੁੱਲ 29,800 ਜਾਅਲੀ ਭਾਰਤੀ ਕਰੰਸੀ ਬਰਾਮਦ ਹੋਈ ਪੁੱਛਗਿੱਛ ਕਰਨ ਤੇ ਦੋਸੀ ਦੋਸੀ ਦੇ ਘਰੋਂ 500/500 ਦੇ 37 ਨੋਟ ਰਕਮ 18,500/ਰੁਪਏ, 2000/2000 ਦੇ 73 ਨੋਟ ਰਕਮ 1,46,000/ਰੁਪਏ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ

Related posts

ਕੁੱਤੇ ਪਿੱਛੇ ਲੜੀਆਂ ਗੁਆਂਢਣਾ, ਸਪਰੇਅ ਮਾਰਕੇ ਤੜਫਾਈ ਗੁਆਂਢਣ ਦੇਖੋ ਵੀਡੀਓ

htvteam

20 ਮਿੰਟ ਆਹ ਨੁਸਕਾ ਪਾਓ ਕਮਜ਼ੋਰ ਖਰਾਬ ਨਜ਼ਰ ਮੋੜ ਲਿਆਓ

htvteam

ਦੇਖੋ ਐਮਰਜੈਂਸੀ ‘ਚ ਕਿਵੇਂ ਕੰਮ ਕਰਦੇ ਨੇ ਯੋਧੇ ?

htvteam

Leave a Comment