Htv Punjabi
Punjab Video

ਜਵਾਨ ਕੁੜੀਆਂ ਬੇਬੇ ਦਾ ਭਰਦੀਆਂ ਨੇ ਪਾਣੀ, ਗੱਲਾਂ ਦੀ ਗੋਲਕ, ਦੇਖੋ ਕਿਵੇਂ 112 ਸਾਲ ਦੀ ਉਮਰ ‘ਚ ਬਣੀ ਫਿਰਦੀ ਐ ਬਿਜਲੀ

ਅਯੋਕੇ ਸਮੇਂ ਚ ਜਿੱਥੇ 12 -12 ਸਾਲਾਂ ਬੱਚਿਆਂ ਦੇ ਐਨਕਾਂ ਲੱਗ ਜਾਦੀਆਂ ਨੇ ਤੇ ਬੰਦਾ 40 50 ਦੀ ਉਮਰ ਚ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਐ ਪਰ ਹੁਣ ਤੁਹਾਨੂੰ 112 ਸਾਲਾਂ ਪਹਿਲਾਂ ਪੈਦਾ ਹੋਈ ਹਿਟਲਰ ਵੇਲੇ ਦੀ ਸੰਗਰੂਰ ਦੇ ਦਿੜ੍ਹਬਾ ਦੀ ਰਹਿਣ ਵਾਲੀ ਚੰਦ ਕੌਰ ਨਾਂ ਦੀ ਇਕ ਬਜ਼ੁਰਗ ਮਾਤਾ ਨਾਲ ਮਿਲਾਉਣ ਜਾ ਰਹੇ ਹਾਂ, ਜੋ ਕਿ ਅਜੇ ਵੀ ਬਹੁਤ ਸਿਹਤਮੰਦ ਹੈ ਅਤੇ ਘਰ ਦੇ ਸਾਰੇ ਕੰਮ ਕਰਦੀ ਐ ਜਿਸਦੀ ਇਕ ਇਕ ਕੀਮਤੀ ਗੱਲ ਸੁਨਣ ਵਾਲੀ ਐ

ਸੋ ਹਰ ਇਕ ਵਿਅਕਤੀ ਨੂੰ ਕੰਮ ਕਰਦੇ ਰਹਿਣਾ ਚਹੀਦਾ ਐ ਮਾਤਾ ਦਾ ਕਹਿੰਣਾ ਐ ਕਿ ਵੇਹਲੇ ਬੰਦੇ ਦਾ ਸਰੀਰ ਬਿਮਾਰੀਆਂ ਦਾ ਘਰ ਬਣ ਜਾਂਦਾ ਐ – ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਭਾਨਾ ਸਿੱਧੂ ਦੀਆਂ ਭੈਣਾਂ ਤੇ ਪਰਚਾ ਦਰਜ਼ ਕਰਨਾ ਪਿਆ ਮਹਿੰਗਾ ?

htvteam

ਬਿਜਲੀ ਦੇ ਲੰਮੇ- ਲੰਮੇ ਕੱਟਾਂ ਤੋਂ ਪ੍ਰੇਸ਼ਾਨ ਹੋਏ ਲੋਕਾਂ ਨੇ ਦੇਖੋ ਕੀ ਕੀਤਾ

htvteam

ਲਾਵਾਂ ਉਪਰੰਤ ਪੈਦਲ ਹੀ ਤੁਰਿਆ ਜੋੜਾ, ਪੁਲਿਸੀਆਂ ਨੇ ਬੈਠਾਇਆ ਸਾਇਡ ‘ਤੇ, ਪੁਲਸੀਆ ਪਲਟਣ ਨੇ ਚੌਂਕ ‘ਚ ਚੂੜੇ ਵਾਲੀ ਨਾਰ ਤੋਂ ਹੀ ਮੁੰਡੇ ਨੂੰ ਪੁਵਾਏ ਸ਼ਗਨ, ਅੱਕੇ ਲਾੜੇ ਨੇ ਕਿਹਾ,..

Htv Punjabi

Leave a Comment