Htv Punjabi
Punjab Video

ਜਸਟਿਨ ਟਰੂਡੋ ਵੱਲੋਂ ਮਨੀਸ਼ਾ ਗੁਲਾਟੀ ਨੂੰ ਭੇਜੀ ਗਈ ਚਿੱਠੀ; ਟਰੂਡੋ ਨੇ ਮੰਗੀ ਮੁਆਫੀ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮਨੀਸ਼ਾ ਗੁਲਾਟੀ ਨੂੰ ਭੇਜੀ ਗਈ ਚਿੱਠੀ ਬਾਰੇ ਜਾਣਕਾਰੀ ਦਿੰਦਿਆਂ ਖੁਸ਼ੀ ਜ਼ਾਹਰ ਕਰ ਰਹੀ ਮਨੀਸ਼ਾ | ਇਨਾਂ ਹੀ ਨਹੀਂ ਟਰੂਡੋ ਨੇ ਚਿਠੀ ਲਿਖੇ ਜਾਣ ਤੇ ਦੇਰੀ ਹੋਣ ਲਈ ਮਨੀਸ਼ਾ ਹੁਰਾਂ ਤੋਂ ਖ਼ਿਮਾ ਵੀ ਮੰਗੀ ਹੈ | ਅਸਲ ‘ਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ 28 ਜੁਲਾਈ ਤੋਂ ਪਹਿਲਾਂ ਲਵਪ੍ਰੀਤ ਤੇ ਬੇਅੰਤ ਕੌਰ ਦੇ ਕੇਸ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਕ ਚਿੱਟੀ ਲਿਖੀ ਸੀ। ਜਿਸ ਦਾ ਜਵਾਬ ਕੱਲ੍ਹ ਉਨ੍ਹਾਂ ਨੂੰ ਮਿਲ ਗਿਆ ਹੈ।

Related posts

ਦਿਨਾਂ ‘ਚ ਸਰੀਰ ਨੂੰ ਮੁੜ ਅਮੀਰ ਕਰ ਦੇਣ ਵਾਲੀ ਚੱਟਣੀ

htvteam

ਮੋਬਾਈਲ ਖ਼ਾਤਿਰ ਦੁਕਾਨਦਾਰ ਬਣਿਆ “ਸਪਾਈਡਰਮੈਨ”; ਦੇਖੋ ਵੀਡੀਓ

htvteam

ਦੇਖੋ ਲੁਧਿਆਣੇ ਕਿਵੇਂ ਬਲਾSਟ ਹੋਇਆ ਤੇ ਬੰਦਾ ਕਿੱਥੇ ਗਿਆ

htvteam