Htv Punjabi
Crime Punjab Video

ਜ਼ਨਾਨੀਆਂ ਨੇ ਕੀਤੀ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ, ਮਾਰੇ ਧੱਕੇ !

ਨੌਜਵਾਨ ਨੇ ਤੋੜਿਆ ਜੇਲ ਵਿੱਚ ਦਮ, ਚਿੱਟੇ ਦੇ ਕੇਸ ਚ ਸੀ ਬੰਦ
ਪਰਿਵਾਰ ਦੀ ਪੁਲਿਸ ਮੁਲਾਜ਼ਮ ਨਾਲ ਹੋਈ ਹੱਥੋਂ ਪਾਈ
ਪਰਿਵਾਰ ਨੇ ਲਗਾਏ ਪ੍ਰਸ਼ਾਸਨ ਉੱਪਰ ਇਲਾਜ਼ ਨਾ ਕਰਵਾਉਣ ਦੇ ਇਲਜ਼ਾਮ
ਅੱਜ ਮਾਨਸਾ ਦੀ ਤਾਮਕੋਟ ਜੇਲ ਵਿੱਚ ਬੰਦ 26 ਸਾਲਾ ਨੌਜਵਾਨ ਨੀਰਜ ਨੇ ਦਮ ਤੋੜ ਦਿੱਤਾ ਜੋ ਕਿ ਚਿੱਟੇ ਦੇ ਕੇਸ ਵਿੱਚ ਬੰਦ ਸੀ ਜਾਣਕਾਰੀ ਅਨੁਸਾਰ ਨੀਰਜ ਐਲਣਾਵਾਦ ਦਾ ਰਹਿਣ ਵਾਲਾ ਸੀ। ਅੱਜ ਪਰਿਵਾਰ ਜਦੋਂ ਮ੍ਰਿਤਕ ਦੇਹ ਨੂੰ ਦੇਖਣ ਲਈ ਸਿਵਲ ਹਸਪਤਾਲ ਪਹੁੰਚੇ ਤਾਂ ਉਨਾਂ ਦੀ ਪੁਲਿਸ ਮੁਲਾਜ਼ਮ ਨਾਲ ਹੱਥੋਪਾਈ ਹੋ ਗਈ ਜਿਸ ਦੀ ਪਰਿਵਾਰ ਦੇ ਦੱਸਣ ਮੁਤਾਬਕ ਸ਼ਰਾਬ ਪੀਤੀ ਹੋਈ ਸੀ। ਉੱਥੇ ਹੀ ਪਰਿਵਾਰ ਨੇ ਜੇਲ ਪ੍ਰਸ਼ਾਸਨ ਉੱਪਰ ਵੀ ਗੰਭੀਰ ਇਲਜ਼ਾਮ ਲਗਾਏ ਅਤੇ ਇਨਸਾਫ ਦੀ ਮੰਗ ਕੀਤੀ।। ਪਰ ਦੂਸਰੇ ਪਾਸੇ ਜੇਲ ਸੁਪਰਡੈਂਟ ਮਾਨਸਾ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਨੀਰਜ ਐਚ ਆਈਵੀ ਪੋਜੀਟਿਵ ਸੀ ਅਤੇ ਲੀਵਰ ਫੇਲ ਹੋਣ ਦੇ ਕਾਰਨ ਉਸ ਦੀ ਮੌਤ ਹੋਈ। ਉਹਨਾਂ ਕਿਹਾ ਕਿ ਜੋ ਮੁਲਾਜ਼ਮ ਪਰਿਵਾਰ ਨਾਲ ਹੱਥੋਪਾਈ ਕਰ ਰਿਹਾ ਹੈ ਉਹ ਸਾਡੀ ਜੇਲ ਦਾ ਮੁਲਾਜ਼ਮ ਨਹੀਂ ਸਗੋਂ ਸਾਨੂੰ ਜੋ ਪੁਲਿਸ ਵੱਲੋਂ ਮੈਡੀਕਲ ਗਾਰਦ ਮਿਲਦੀ ਹੈ । ਉਹਨਾਂ ਵਿੱਚੋ ਹੋ ਸਕਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੇਕਰ ਸਿਰ ਟਾਈਮ ਬੇ-ਟਾਈਮ ਦਰਦ ਕਰੇ ਤਾਂ ਕੀ ਸਮਝੀਏ

htvteam

ਦੇਖੋ ਠੰਡੇ ਵਾਲੀ ਬੋਤਲ ਨੇ ਮੁੰਡੇ ਤੋਂ ਕੀ ਕਰਵਾ ਦਿੱਤਾ ?

htvteam

ਪੱਚੀ ਹਜ਼ਾਰ ਦੇ ਲੋਨ ਪਿੱਛੇ ਬੈਂਕ ਨੇ ਅਪਾਹਿਜ ਜੋੜੇ ਨੂੰ ਤੰਗ ਪਰੇਸ਼ਾਨ ਵਾਲੀਆਂ ਕੀਤੀਆਂ ਹੱਦਾਂ ਪਾਰ

htvteam

Leave a Comment