Htv Punjabi
Punjab

ਜ਼ਿਮਨੀ ਚੋਣਾਂ ਲਈ ਪੰਜਾਬ ‘ਚ AAP ਵੱਲੋਂ ਆਪਣੇ 4 ਉਮੀਦਵਾਰਾਂ ਦਾ ਐਲਾਨ

ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ‘ਚ ਜ਼ਿਮਨੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਵੱਲੋਂ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ, ਜਦੋਂ ਕਿ ਬਰਨਾਲਾ ਤੋਂ ਗੁਰਦੀਪ ਸਿੰਘ ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਚੱਬੇਵਾਲ ਤੋਂ ਇਸ਼ਾਨ ਚੱਬੇਵਾਲ ਨੂੰ ਟਿਕਟ ਦਿੱਤੀ ਗਈ ਹੈ ਅਤੇ ਗਿੱਦੜਬਾਹਾ ਤੋਂ ਡਿੰਪੀ ਢਿੱਲੋਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

Related posts

ਟਰੱਕ ਅੰਦਰ ਲੁੱਕ ਬੰਦੇ ਕਰਦੇ ਸਨ ਗੰਦੇ ਕੰਮ; ਫਿਰ ਰੰਗੇ ਹੱਥੀ ਕਾਬੂ ਕਰ ਹੋਏ ਸ਼ਰਮਸਾਰ

htvteam

ਗਰੀਬਾਂ ਨੂੰ ਕਣਕ ਦੀ ਜਗ੍ਹਾ ਮਿਲੀ ਇਹ ਚੀਜ਼ ? ਦੇਖੋ ਫੇਰ ਕੀ ਹੋਇਆ

htvteam

ਵੱਡੀ ਖਬਰ! ਡੱਲੇਵਾਲ ਦੀ ਹਾਲਤ ਬਣੀ ਨਾਜ਼ੁਕ

htvteam

Leave a Comment