ਸਿੱਖ ਨੌਜਵਾਨ ਵਲੋ ਕੀਤੀ ਔਰਤ ਦੀ ਕੁੱਟਮਾਰ ਮਾਮਲੇ ਚ ਵੱਡੀ ਅਪਡੇਟ
ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੀਤੀ ਵੱਡੀ ਕਾਰਵਾਈ
ਸਰਦਾਰ ਨੌਜਵਾਨ ਦੇ ਖਿਲਾਫ ਐਫਆਈਆਰ ਕੀਤੀ ਦਰਜ
ਪੀੜਤ ਪਰਿਵਾਰ ਨੇ ਇਸ ਘਟਨਾ ਦਾ ਵੀਡੀਓ ਬਣਾ ਕੇ ਸੋਸਲ ਮੀਡੀਆ ਤੇ ਜਨਤਕ ਕਰ ਦਿੱਤਾ ਸੀ ਜਿਵੇ ਹੀ ਵੀਡੀਓ ਪੁਲਿਸ ਪਰਸਾਸਨ ਤੱਕ ਪਹੁੰਚਿਆ ਤਾ ਉਹਨਾ ਵਲੋ ਨੈਜਵਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਦੀ ਹਾ ਦਰਅਸਲ ਇਹ ਮਾਮਲਾ ਫਗਵਾੜਾ ਦੇ ਪਿੰਡ ਰਿਹਾਣਾ ਜੱਟਾ ਦਾ ਹੈ ਜਿੱਥੇ ਪੀੜਤ ਔਰਤ ਬਲਜੀਤ ਕੌਰ ਪਤਨੂ ਸਵ ਮਹਿੰਦਰ ਗ਼ਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾ ਅਨੁਸਾਰ ਗੁਰਪਰੀਤ ਸਿੰਘ ਉਹਨਾ ਦੇ ਘਰ ਦੀ ਨੀਂਹ ਨਾਲ ਛੇੜਛਾੜ ਕਰ ਰਿਹਾ ਸੀ ਜਦੋ ਉਹਨਾ ਵਲੇ ਅਜਿਹਾ ਕਰਨ ਤੋ ਰੋਕਿਆ ਗਿਆ ਤਾ ਇਸ ਨੌਜਵਾਨ ਨੇ ਸਾਡੀ ਕੁੱਟਮਾਰ ਕਰ ਦਿੱਤੀ,,,,,,,,,ਹੋਰ ਕੀ ਕਹਿਣਾ ਹੈ ਪੁਲਿਸ ਅਤੇ ਪੀੜਤ ਪਰਿਵਾਰ ਦਾ ਆਓ ਉਹਨਾ ਦੀ ਜੁਬਾਨੀ ਸੁਣ ਲ਼ੈਦੇ ਹਾਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
