ਆਹ ਨੌਜਵਾਨ ਜੇਲ੍ਹ ਦੇ ਬਾਹਰ ਕਰਨ ਆਏ ਸੀ ਅਜਿਹਾ ਪੁੱਠਾ ਕਾਰਾ ਤੇ ਜਦੋਂ ਮੁਲਾਜ਼ਮਾਂ ਦੀ ਪੈ ਗਈ ਨਜ਼ਰ ਤਾਂ ਹਮਲਾ ਕਰਕੇ ਹੋਣ ਲੱਗੇ ਫਰਾਰ,, ਪੁਲਿਸ ਨੇ ਪਾ ਲਿਆ ਜੱਫਾ ਇੱਕ ਨੂੰ ਕਰ ਲਿਆ ਕਾਬੂ,,,,,ਰੀਦਕੋਟ ਦੀ ਮਾਡਰਨ ਜੇਲ੍ਹ ਦੀ ਦੀਵਾਰ ਦੇ ਬਾਹਰ ਤੋਂ ਪਬੰਦੀਸ਼ੁਦਾ ਸਮਾਨ ਸੁੱਟਣ ਆਏ ਦੋ ਬਾਇਕ ਸਵਾਰਾਂ ਵੱਲੋਂ ਜੇਲ੍ਹ ਗਾਰਦ ਦੇ ਇੱਕ ਮੁਲਾਜ਼ਮ ਤੇ ਕਾਪੇ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਤੋਂ ਜੇਲ੍ਹ ਗਾਰਦ ਦਾ ਬਚਾਅ ਹੋ ਗਿਆ ਜਿਨ੍ਹਾਂ ਨੂੰ ਕਾਬੁ ਕਰਦੇ ਸਮੇਂ ਇੱਕ ਨੂੰ ਕਾਬੁ ਕਰ ਲਿਆ ਗਿਆ ਜਦਕਿ ਉਸਦਾ ਦੂਸਰਾ ਸਾਥੀ ਭੱਜਣ ਚ ਕਾਮਯਾਬ ਹੋ ਗਿਆ ਜਿਨ੍ਹਾਂ ਕੋਲੋ 20 ਗੇਂਦਾ ਜੋ ਥਰੋ ਕਰਕੇ ਜੇਲ੍ਹ ਅੰਦਰ ਸੁਟੀਆਂ ਜਾਣੀਆਂ ਸਨ ਬ੍ਰਾਮਦ ਕੀਤੀਆਂ ਗਈਆਂ।ਸਹਾਇਕ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ਤੇ ਦੋਨਾਂ ਅਰੋਪੀਆ ਤੋ ਇਲਾਵਾ ਦੋ ਕੇਦੀਆਂ ਖਿਲਾਫ ਵੀ ਮਾਮਲਾ ਦਰਜ਼ ਕੀਤਾ ਗਿਆ ਜਿਨ੍ਹਾਂ ਲਈ ਇਹ ਸਮਾਨ ਅੰਦਰ ਸੁੱਟਿਆ ਜਾਣਾ ਸੀ
ਬੇਸ਼ਕ ਕਹਿੰਦੇ ਨੇ ਕਿ ਜੇਲ੍ਹ ਦੇ ਵਿੱਚ ਤਾਂ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਪਰ ਆਏ ਦਿਨ ਜੇਲ ਦੇ ਵਿੱਚ ਨਸ਼ਾ ਸੁੱਟਣ ਦੀਆਂ ਖਬਰਾਂ ਜਾਂ ਫਿਰ ਜੇਲ ਦੇ ਵਿੱਚੋਂ ਤਲਾਸ਼ੀ ਦੌਰਾਨ ਨਸ਼ਾ ਮਿਲਣਾ ਮੋਬਾਈਲ ਫੋਨ ਮਿਲਣਾ ਤਾਂ ਆਮ ਜਿਹੀ ਗੱਲ ਹੋ ਗਈ ਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….