Htv Punjabi
Punjab Video

ਵਿਧਾਇਕ ਦਿਆਲਪੁਰਾ ਨੇ ਲੁਧਿਆਣਾ ‘ਚ ਮਾਰੀ ਰੇਡ

ਆਪਣੇ ਇਲਾਕੇ ਦੇ ਵਿੱਚ ਦਹਿਸ਼ਤ ਜਮਾਉਣ ਅਤੇ ਨਾਕਿਆਂ ਤੋਂ ਪੁਲਿਸ ਤੋਂ ਬਚਣ ਦੇ ਵਾਸਤੇ ਨੌਜਵਾਨਾਂ ਦੇ ਵੱਲੋਂ ਹੁਣ ਤਾਂ ਵਿਧਾਇਕਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਅਤੇ ਉਹਨਾਂ ਦੇ ਨਾਂ ਦੇ ਜਾਲੀ ਸਟੀਕਰ ਲਗਾ ਕੇ ਗੱਡੀਆਂ ਦੇ ਵਿੱਚ ਘੁੰਮਦੇ ਨਜ਼ਰ ਆਏ,,, ਜੀ ਹਾਂ,,,,,,,,,,,,,,,ਸਮਰਾਲਾ ਵਿਧਾਨ ਸਭਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਲੁਧਿਆਣਾ ਵਿਖੇ ਆਪਣੀਆ ਕਾਰਾਂ ਤਾ ਐਮਐਲਏ ਦਾ ਸਟਿਕਰ ਲਗਾ ਕਿ ਫਿਰ ਰਹੇ ਨੌਜਵਾਨਾਂ ਨੂੰ ਆਪ ਜਾ ਕਿ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਅਤੇ ਕਿਹਾ ਕੁਛ ਸ਼ਰਾਰਤੀ ਅਨਸਰ ਮੇਰੇ ਨਾਮ ਦੇ ਜਾਅਲੀ ਸਟਿੱਕਰ ਆਪਣੀਆਂ ਗੱਡੀਆਂ ਤੇ ਲਗਾ ਕੇ ਮੇਰੇ ਨਾਮ ਦਾ ਦੁਰ ਉਪਯੋਗ ਕਰ ਰਹੇ ਹਨ।ਇਸ ਮਾਮਲੇ ਚ ਲੁਧਿਆਣਾ ਪੁਲਿਸ ਨੂੰ ਨਾਲ ਲੈ ਕੇ ਸ਼ਰਾਰਤੀ ਅਨਸਰਾਂ ਦੇ ਘਰ ਰੇਡ ਮਾਰੀ ਤੇ ਗੱਡੀਆਂ ਤੇ ਮੇਰੇ ਨਾਮ ਦੇ ਜਾਅਲੀ ਸਟਿੱਕਰ ਸਮੇਤ ਕੁਛ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕੀਤਾ,,,,,,,,,,,

ਸੋ ਇਸ ਮਾਮਲੇ ਲੁਧਿਆਣਾ ਪੁਲਿਸ ਵਲੋਂ ਮੁਕਦਮਾ ਦਰਜ ਕੀਤਾ ਗਿਆ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਗੁਰੂ ਦੀ ਸਿੰਘਣੀ ਨਾਲ ਪਿਆ ਪਰਵਾਸਣ ਦਾ ਪੇਚਾ, ਦੇਖੋ ਕਿਵੇਂ ਖੜਕਾਈ ?

htvteam

ਜੇਲ੍ਹ ਸੁਪਰਦੈਂਟ ਕੈਦੀਆ ਨਾਲ ਜੇਲ੍ਹ ਚ ਗਲਤ ਕੰਮ ਕਰਦਾ ਫੜ੍ਹਿਆ ?

htvteam

ਲੁਧਿਆਣਾ ਜਾਮਾ ਮਸਜਿਦ ‘ਚ ‘ਆਪ’ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ, ਡਾਕਟਰ ਜਮੀਲ ਅਤੇ ਗੱਜਣ ਮਾਜਰਾ ਦਾ ਸਨਮਾਨ

htvteam

Leave a Comment