ਬਠਿੰਡਾ ਦੀ ਕੇਂਦਰੀ ਜੇਲ ਚ ਆਪਸ ਵਿੱਚ ਭਿੜੇ ਕੈਦੀ
ਤਿੰਨ ਕੈਦੀ ਹੋਏ ਜ਼ਖਮੀ, ਸਿਰ ਤੇ ਵੱਜੀਆਂ ਸੱਟਾਂ
ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਕਰਾਇਆ ਭਰਤੀ
ਬਠਿੰਡਾ ਕੇਂਦਰੀ ਜੇਲ ਦੇ ਵਿੱਚ ਉਸ ਵੇਲੇ ਹਾਫੜਾ ਦਫੜੀ ਮਚ ਗਈ ਜਦੋਂ ਇੱਥੇ ਕੈਦੀ ਆਸ ਵਿੱਚ ਪਿੜਬੇ ਤੇ ਇੱਕ ਦੂਜੇ ਦੇ ਸਿਰ ਪਾੜ ਦਿੱਤੇ,,ਡੀਐਸਪੀ ਸਿਟੀ ਟੂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਦੀ ਕੇਂਦਰੀ ਜੇਲ ਦੇ ਵਿੱਚ ਹਵਾਲਾਤੀ ਕੈਦੀ ਆਪ ਦੇ ਵਿੱਚ ਪਿੜ ਗਏ ਹਨ ਕਿਸੇ ਵਜਾ ਨੂੰ ਲੈ ਕੇ ਇਹਨਾਂ ਦੀ ਆਪਸ ਦੇ ਵਿੱਚ ਤੋਤੂ ਮੈਂ ਹੋਈ ਉਸ ਤੋਂ ਬਾਅਦ ਇੱਕ ਦੂਜੇ ਉੱਤੇ ਹਮਲਾ ਬੋਲ ਦਿੱਤਾ ਅਤੇ ਤਿੰਨ ਕੈਦੀ ਜ਼ਖਮੀ ਹੋ ਗਏ ਜਿਨਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਾਇਆ ਗਿਆ ਕੇਂਦਰੀ ਜੇਲ ਦੇ ਵਿੱਚੋਂ ਜਿਸ ਤਰ੍ਹਾਂ ਹੀ ਸਾਨੂੰ ਕਾਰਵਾਈ ਕਰਨ ਦੇ ਆਦੇਸ਼ ਆਣਗੇ ਅਸੀਂ ਕਾਰਵਾਈ ਕਰਾਂਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post
