Htv Punjabi
Punjab Video

ਕਾਰ ਦੇ ਵਿੱਚ ਸ਼ੀਸ਼ੇ ਬੰਦ ਕਰਕੇ ਮੁੰਡਾ ਕਰਦਾ ਫੜਿਆ, ਵੀਡੀਓ ਲੀਕ

ਨਸ਼ੇ ਦੀ ਓਵਰਡੋਜ ਨੌਜਵਾਨ ਹੋਇਆ ਬੇਸੁੱਧ
ਕਾਰ ਵਿੱਚ ਬੈਠੇ ਬਾਂਹ ਚ ਲੱਗੀ ਰਹਿ ਗਈ ਸਰਿੰਜ
ਵੀਡੀਓ ਹੋਈ ਵਾਇਰਲ, ਡੀਐਸਪੀ ਵੱਲੋਂ ਜਾਂਚ ਸ਼ੁਰੂ
ਸਕਰੀਨ ਤੇ ਚਿੱਟੇ ਰੰਗ ਦੀ ਕਾਰ ਤੇ ਕਾਰ ਦੇ ਵਿੱਚ ਬੈਠਿਆ ਨੌਜਵਾਨ ਦੇ ਨਾਲ ਕੁਝ ਅਜਿਹਾ ਹੋ ਗਿਆ ਕਿ ਉਹ ਕਾਰ ਦੇ ਵਿੱਚ ਹੀ ਬੇਸੁੱਧ ਹੋ ਗਿਆ। ਤੇ ਜਦੋਂ ਥੋੜੀ ਨੇੜੇ ਕਰਕੇ ਵੀਡੀਓ ਬਣਾਈ ਤਾਂ ਪਤਾ ਲੱਗਿਆ ਕਿ ਨੌਜਵਾਨ ਮੁੰਡੇ ਨੇ ਆਪਣੀ ਬਾਂਹ ਦੇ ਵਿੱਚ ਨਸ਼ੇ ਦਾ ਟੀਕਾ ਲਾਇਆ ਤੇ ਨਸ਼ੇ ਦੀ ਸਰਿੰਜ ਵਿੱਚ ਰਹਿ ਗਈ ਜਿਸ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ,,,,,,,

ਇਸ ਮਾਮਲੇ ਵਿੱਚ ਡੀਐਸਪੀ ਦਿਹਾਤੀ ਮੈਡਮ ਨੇ ਦੱਸਿਆ ਕਿ ਨੌਜਵਾਨ ਦੀ ਪਹਿਚਾਨ ਹੋ ਚੁੱਕੀ ਹੈ ਉਹ ਨਸ਼ੇ ਕਰਨ ਦਾ ਆਦੀ ਹੈ ਅਤੇ ਉਸਨੇ ਨਸ਼ੇ ਦੀ ਸਰਿੰਜੇ ਲਾ ਰੱਖੀ ਸੀ ਅਤੇ ਕਾਰ ਵਿੱਚ ਬੈਠਾ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਇਸ ਮਾਮਲੇ ਵਿੱਚ ਨੌਜਵਾਨ ਨੂੰ ਇਲਾਜ ਲਈ ਭਰਤੀ ਕਰਾਇਆ ਗਿਆ ਅਤੇ ਜਿੱਥੋਂ ਨੌਜਵਾਨ ਨਸ਼ਾ ਲੈ ਕੇ ਆਂਦਾ ਸੀ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ,,,,,,,

ਦੇਖਿਆ ਜਾਵੇ ਤਾਂ ਨਸ਼ਾ ਵੱਡੇ ਪੱਧਰ ਤੇ ਫੈਲਦਾ ਨਜ਼ਰ ਆ ਰਿਹਾ ਤੇ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਦੇ ਵਿੱਚ ਦੱਸਦੀ ਜਾ ਰਹੀ ਹੈ। ਬਾਕੀ ਹੁਣ ਪੁਲਿਸ ਵੱਲੋਂ ਪੁੱਛਕਿਛ ਕੀਤੀ ਜਾਵੇਗੀ ਕਿ ਨੌਜਵਾਨ ਆਖਿਰ ਨਸ਼ਾ ਲੈ ਕੇ ਕਿੱਥੋਂ ਆਉਂਦਾ ਸੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਿੱਕੇ ਸਿੱਧੂ ਨੇ ਜਨਮ ਦਿਨ ਤੇ ਫੜ੍ਹੇ ਸ਼ਗਨਾਂ ਦੇ ਪੈਸੇ

htvteam

ਸਕੂਲ ਵੈਨ ‘ਚ ਮਹਿਲਾਂ ਨੇ ਖਿੰਡਾਈ ਕਰਤੂਤ

htvteam

ਟਿੱਬਿਆਂ ‘ਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਪੁਲਿਸ ਮੁਕਾਬਲਾ

htvteam

Leave a Comment