ਇਕ ਤਾਂ ਨੌਜਵਾਨ ਗਲਤੀ ਕਰ ਰਿਹਾ ਤੇ ਉਤੋਂ ਅੜੀਆਂ ਵੀ ਕਰਦਾ ਦਿਖਾਈ ਦੇ ਰਿਹਾ ਤਸਵੀਰਾਂ ਚ,,,,,ਨਜ਼ਰ ਆ ਰਿਹਾ ਕਿ ਪੁਲਿਸ ਮੁਲਾਜ਼ਮ ਥਾਣੇ ਜਾਣ ਨੂੰ ਕਹਿ ਰਿਹਾ ਪਰ ਨੌਜਵਾਨ ਚਾਬੀ ਲੁਕੋ ਰਿਹਾ ਨਜ਼ਰ ਆ ਰਿਹਾ ਕਿ ਨੌਜਵਾਨ ਦੇ ਹੱਥੋ ਪੁਲਿਸ ਮੁਲਾਜ਼ਮ ਚਾਬੀ ਫੜਨ ਲਈ ਉਸਦੇ ਹੱਥ ਫੜਦਾ ਹੋਇਆ ਦਿਖਾਈ ਦੇ ਰਿਹਾ ਦੋਵਾਂ ਵਿਚਕਾਰ ਹਲਕੀ ਬਹਿਸਬਾਜੀ ਵੀ ਹੋ ਰਹੀ ਐ,,,,,,,,
ਟਰੈਕਟਰ ਦਾ ਚਲਾਣ ਕੱਟਣ ਤੋਂ ਬਾਅਦ ਪੁਲਿਸ ਟਰੈਕਟਰ ਨੂੰ ਥਾਣੇ ਲੈ ਆਈ ਪਰ ਹੁਣ ਪੁਲਿਸ ਵਾਲੇ ਟਰੈਕਟਰ ਦੇ ਆਲੇ ਦੁਆਲੇ ਗੇੜੇ ਦੇਕੇ ਇਹ ਦੇਖ ਰਹੇ ਨੇ ਕਿ ਆਵਾਜ਼ ਕਿਹੜੇ ਸਪੀਕਰ ਚੋਂ ਆ ਰਹੀ ਐ ਇਕ ਨਹੀਂ ਦੋ ਨਹੀਂ ਬਲਕਿ ਪੂਰੇ 52 ਸਪੀਕਰ ਲਗਾਏ ਹੋਏ ਨੇ ਦੇਖੋ ਕਿਵੇਂ ਇਸ ਨੌਜਵਾਨ ਨੇ ਟਰੈਕਟਰ ਤੇ ਡੀਜੇ ਫਿਟ ਕੀਤਾ ਹੋਇਆ ਐ
ਇਸਦੇ ਨਾਲ ਹੀ ਟਰੈਕਟਰ ਤੇ ਪ੍ਰੈੱਸਰ ਹਾਰਨ ਵੀ ਲਗਾਇਆ ਹੋਇਆ ਐ,,,,,ਟਰੱਕ ਜਿੱਡੇ ਇਸ ਟਰੈਕਟਰ ਤੇ ਉਚੀ ਅਵਾਜ਼ ਚ ਗਾਣੇ ਲਾ ਸ਼ਹਿਰ ਚ ਅਤੇ ਸਕੂਲ ਕਾਲਜਾਂ ਅੱਗੇ ਹੁਲੜਬਾਜੀ ਕੀਤੀ ਜਾਂਦੀ ਸੀ ,,,,,,,,,
ਪੁਲਿਸ ਅਧਿਕਾਰੀ ਪਰਮਜੀਤ ਸਿੰਘ ਬੈਨੀਪਾਲ ਹੌਰਾਂ ਨੇ ਲੋਕਾਂ ਅਪੀਲ ਅਤੇ ਹੁਲੜਬਾਜਾ ਨੂੰ ਚਿਤਾਵਨੀ ਦਿੱਤੀ ਕਿ ਅਜਿਹਾ ਕਰਨ ਤੋਂ ਗੁਰੇਜ ਕਰੋ ਜੇਕਰ ਕੋਈ ਅਜਿਹਾ ਕੋਈ ਫੜਿਆ ਗਿਆ ਤਾਂ ਬਖਸਿਆ ਨਹੀਂ ਜਾਵੇਗਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
