Htv Punjabi
Punjab Video

ਟੀਟੂ ਬਾਣੀਆਂ ਦੇਖੋ ਹੁਣ ਕਿਵੇਂ ਲੀਡਰਾਂ ਦੇ ਬਜਾਉ ਬਾਜੇ

ਬੈਂਡ ਬਾਜੇ ਵਾਲੇ ਬਾਜੇ ਬਜਾ ਰਹੇ ਹਨ ਤੇ ਲੋਕ ਭੰਗੜਾ ਪਾਉਂਦੇ ਨੇ ਪਹਿਲੀ ਨਜ਼ਰ ਤਾਂ ਇਹ ਤਸਵੀਰਾਂ ਦੇਖ ਸ਼ਾਇਦ ਤੁਸੀ ਸੋਚ ਰਹੇ ਹੋਵੋਗੇ ਕੀ ਭਲਾ ਕਿਸੇ ਵਿਆਹ ਸਮਾਗਮ ਦੀ ਹੋਣ ਪਰ ਜਨਾਬ ਇਹ ਕਿਸੇ ਵਿਆਹ ਦੀਆਂ ਨਹੀਂ ਸਗੋਂ ਲੁਧਿਆਣਾ ਦੀਆਂ ਨੇ ਜਿੱਥੇ ਲੁਧਿਆਣਾ ਡੀਸੀ ਦਫਤਰ ਅੱਗੇ ਬਰਾਤ ਵਾਲੇ ਸਟਾਇਲ ਚ ਸਮਾਜ ਸੇਵੀ ਟੀਟੂ ਬਾਣੀਆਂ ਪਹੁੰਚਿਆਂ ਐ ਜਿੱਥੇ ਲੋਕਾਂ ਸਭਾ ਚੋਣਾਂ ਲਈ ਬਤੌਰ ਐ ਅਜ਼ਾਦ ਉਮੀਦਵਾਰ ਵਜ਼ੋ ਆਪਣੇ ਨਾਮਜ਼ਦਗੀ ਦਾਖਲ ਕਰਨ ਆਏ ਨੇ,ਏਸੇ ਦੌਰਾਨ ਹੀ ਜਦੋਂ ਟੀਟੂ ਬਾਣੀਆਂ ਨੇ ਪੱਟਾ ਤੇ ਥੱਪੀਆਂ ਮਾਰੇ ਸਿਆਸੀਆਂ ਲੀਡਰਾਂ ਦੇ ਬਾਜੇ ਬਜਾਉਂਣ ਦੀ ਲੱਗ ਕਹੀ ਏਸੇ ਕਰਕੇ ਹੀ ਟੀਟੂ ਬਾਣੀਆਂ ਖਿੱਚ ਦਾ ਕੇਂਦਰ ਬਣੇ, ਲੁਧਿਆਣਾ ਵਿੱਚ ਟੀਟੂ ਬਾਣੀਆਂ ਦੀ ਏਸ ਅਨੋਖੀ ਆਮਦ ਨੇ ਲੋਕਾਂ ਧਿਆਨ ਖਿੱਚਿਆ,,,,,,,,,,

ਏਸ ਮੌਕੇ ਟੀਟੂ ਨੇ ਸਿਆਸੀ ਲੀਡਰਾਂ ਤੇ ਤੰਜ ਕਸਦੇ ਹੋਏ ਕਿਹਾ ਕੀ ਮੈਂ ਮੁੱਦਿਆਂ ਦੀ ਬਰਾਤ ਲੈਕੇ ਆਇਆ ਹਾਂ ਤੇ ਮੈਂ ਇਨ੍ਹਾਂ ਲੀਡਰਾਂ ਦੇ ਬਾਜੇ ਬਜਾਕੇ ਦਮ ਲਵਾਂਗਾ,ਇਹ ਤਾਂ ਹੁਣ ਆਉਂਣ ਵਾਲਾ ਸਮਾਂ ਹੀ ਤਹਿ ਕਰੇਗਾ ਕੀ ਕੌਣ ਕਿਸਦੇ ਬਾਜੇ ਬਜਾਉਂਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਬ-ਏ-ਬਰਾਤ ਦੀ ਰਾਤ ਸ਼ਹਿਰ ਭਰ ਦੀਆਂ ਮਸਜਿਦਾਂ ‘ਚ ਲੱਖਾਂ ਮੁਸਲਮਾਨਾਂ ਨੇ ਅਦਾ ਕੀਤੀ ਨਮਾਜ

htvteam

30 ਨੂੰ ਕੈਪਟਨ ਲੌਕਡਾਊਨ ਸਬੰਧੀ ਲੈਣ ਜਾ ਰਹੇ ਨੇ ਆਹ ਵੱਡਾ ਫੈਸਲਾ, ਲੋਕਾਂ ਦੇ ਦਿਲ ਕਰ ਰਹੇ ਨੇ ਧੱਕ ਧੱਕ

Htv Punjabi

ਹੁਣੇ ਹੁਣੇ ਮੋਗਾ ਦੇ ਵਿੱਚ ਵਾਪਰਿਆ ਵੱਡਾ ਹਾਦਸਾ

htvteam

Leave a Comment