ਪੰਜਾਬ ਦੇ ਹਾਸਰਸ ਕਲਾਕਾਰ ਅਤੇ ਅਕਾਲੀ ਦਲ ਦੇ ਆਗੂ ਟੀਟੂ ਬਾਣੀਆਂ ਅਕਸਰ ਹੀ ਆਪਣੇ ਵੱਖਰੇ ਹੀ ਅੰਦਾਜ਼ ਦੇ ਵਿੱਚ ਸਮੇਂ ,ਸਮੇਂ ਤੇ ਸਮਾਜਿਕ ਮੁੱਦੇ ਚੁੱਕਦੇ ਰਹਿੰਦੇ ਨੇ,,,,ਦਿਨ ਮੰਗਲਵਾਰ ਨੂੰ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਿਲਕੁਲ ਸਾਹਮਣੇ ਬੈਠ ਕੇ ਟੀਟੂ ਬਾਣੀਆ ਵੱਲੋਂ ਕਾਰਪੋਰੇਸ਼ਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉਨ੍ਹਾਂ ਅਧਿਕਾਰੀਆਂ ਦਾ ਭੋਗ ਪਾਇਆ ਗਿਆ ਜੋ ਕਿ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਦੇ ਨੇ ਅਤੇ ਭਰਿਸ਼ਟ ਨੇ।
ਲੁਧਿਆਣਾ ਦੇ ਵਿਚ ਗਿਆਸਪੁਰਾ ਗੈਸ ਲੀਕ ਮਾਮਲੇ ਅੰਦਰ 11 ਲੋਕਾਂ ਦੀ ਮੌਤ ਹੋ ਗਈ ਸੀ ਜਿਸ ਨੂੰ ਲੈ ਕੇ ਜਾਂਚ ਕਮੇਟੀ ਬਣਾਈ ਗਈ ਟਿਟੂ ਦਾ ਕਹਿੰਣਾ ਐ ਕਿ ਹਜੇ ਤੱਕ ਜਾਂਚ ਨਹੀ ਹੋ ਸਕਦੀ ਹੈ ਜਿਸ ਕਰਕੇ ਟੀਟੂ ਬਾਣੀਆ ਵੱਲੋਂ ਇਸਦੀ ਜਾਂਚ ਲਈ ਅੱਜ ਭ੍ਰਿਸ਼ਟ ਅਧਿਕਾਰੀਆਂ ਦਾ ਭੋਗ ਪਾਇਆ ਗਿਆ। ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਟਿਟੂ ਵਲੋਂ ਪੋਸਟਰਾਂ ਤੇ ਅਧਿਆਕਰੀ ਅਤੇ ਨਸ਼ੇ ਦੇ ਸੁਦਾਗਰਾਂ ਖਿਲਾਫ ਸਲੋਗਨ ਵੀ ਲਿਖੇ ਨੇ ਤੇ ਇਸਦੇ ਨਾਲ ਹੀ ਟਿਟੂ ਉਨਾਂ ਫੁੱਲ ਚੜਾਕੇ ਭੋਗ ਦੀ ਰਸਮ ਅਦਾ ਕਰਦੇ ਨੇ,,,,,,,,
ਦੱਸ ਦੀਏ ਕਿ ਟਿਟੂ ਬਾਣੀਆਂ ਨੇ ਵੱਖ ਵੱਖ ਮਾਮਲਿਆ ਸਬੰਧੀ ਡੀ.ਸੀ. ਲੁਧਿਆਣਾ ਨੂੰ ਮੰਗ ਪੱਤਰ ਦੇਣ ਦੀ ਗੱਲ ਵੀ ਆਖੀ ਗਈ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
