Htv Punjabi
Punjab Video

ਥਾਣੇ ‘ਚ ਜਸ਼ਨ ਮਨਾ ਰਹੇ ਸੀ ਪੁਲਿਸੀਏ, ਉਤੋਂ ਪਹੁੰਚ ਗਿਆ MLA

ਇਹ ਤਸਵੀਰਾਂ ਜਿਲਾ ਗੁਰਦਾਸਪੁਰ ਦੇ ਹਲਕਾ ਬਟਾਲਾ ਅਧੀਨ ਪੈਂਦੇ ਥਾਣਾ ਸੇਖਵਾਂ ਦੀਆਂ ਦੀ ਜਿੱਥੇ ਉਸ ਪੁਲਿਸ ਭਾਜੜਾ ਪੈਗੀਆਂ ਜਦੋਂ ਹਲਕਾ ਬਟਾਲਾ ਦੇ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਥਾਣੇ ਚ ਛਾਪਾ ਮਾਰਿਆ,,,,,,ਅਚਨਚੇਤ ਥਾਣੇ ਚ ਆਏ ਐਮ ਐਲ ਏ ਨੂੰ ਦੇਖ ਪੁਲਿਸ ਵਾਲੇ ਹੱਕੇ – ਬੱਕੇ ਰਹਿ ਗਏ ਉਧਰ ਜਦੋਂ ਐਮ ਐਲ ਸਾਬ ਨੇ ਥਾਣੇ ਦੇ ਅੰਦਰਲੇ ਸੀਨ ਦੇਖੇ ਤਾਂ ਐਮ ਐਲ ਵੀ ਹੈਰਾਨ ਰਹਿ ਗਏ , ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਪੁਲਿਸ ਵਾਲਿਆਂ ਦੇ ਕਮਰੇ ਚ ਕਿਵੇਂ ਦਾਰੂ ਦੀਆਂ ਬੋਤਲਾਂ ਬਾਹਰ ਆ ਰਹੀਆਂ ਨੇ ਤੇ ਨਾਲ ਹੀ ਅੰਡਿਆਂ ਦੀਆਂ ਪਲੇਟਾ , ਹੁਣ ਤੁਸੀ ਪੁਲਿਸ ਦਾ ਮੁਲਾਜ਼ਮ ਘਰ ਦੀ ਕੱਢੀ ਨੂੰ ਚੁੱਕ- ਚੁੱਕ ਕੇ ਗੱਡੀ ਵਿੱਚ ਸੁੱਟਣ ਲੱਗਿਆ ਹੋਇਆ,,,,,,

ਓਥੇ ਹੀ ਮੌਕੇ ਤੇ ਪਹੁੰਚੇ ਡੀ ਐਸ ਪੀ ਲਲਿਤ ਕੁਮਾਰ ਨੇ ਦੱਸਿਆ ਕੀ ਪੂਰੇ ਮਾਮਲੇ ਦੀ ਰਿਪੋਟ ਤਿਆਰ ਕਰਕੇ ਐਸ ਐਸ ਪੀ ਬਟਾਲਾ ਨੂੰ ਭੇਜੀ ਜਾਵੇਗੀ ਜਾਂਚ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,

ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸਾਸ਼ਨ ਇਨਾਂ ਨਜ਼ਾਇਜ ਕੰਮ ਕਰਨ ਵਾਲਿਆਂ ਤੇ ਨਕੇਲ ਕਦੋਂ ਤੱਕ ਕੱਸਦਾ ਹੈ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਚੰਡੀਗੜ੍ਹ ਪੁਲਿਸ ਨੇ ਗਾਇਕ ਮਨਕੀਰਤ ਔਲਖ ਦੀ ਗੱਡੀ ਕੀਤੀ ਥਾਣੇ ‘ਚ ਬੰਦ, ਪੁਲਿਸ ਹੁਣ 5 ਦਿਨ ਤੱਕ ਨਹੀਂ ਨਹੀਂ ਛੱਡੇਗੀ ਮਰਸਡੀਜ਼ 

Htv Punjabi

ਪਹਾੜੀ ‘ਚ ਜਾਣ ਤੋਂ ਪਹਿਲਾ ਦੇਖੋ ਵੀਡੀਓ ! ਮੀਂਹ ਦੀ ਤਬਾ ਹੀ ਖਿਸਕੇ ਪਹਾੜ !

htvteam

ਖੰਨਾ ਚ 3-3 ਬੱਚਿਆਂ ਦੇ ਮਾਂ ਪਿਓ ਪ੍ਰੇਮੀ ਜੋੜੇ ਨੇ ਪਿਆਰ ‘ਚ ਅਨ੍ਹੇ ਹੋਕੇ ਕੀਤਾ ਆਹ ਕੰਮ, ਦੇਖੋ ਬੱਚਿਆਂ ਦਾ ਹਾਲ

Htv Punjabi

Leave a Comment