Punjab Videoਟੈਕਨੋਲੋਜੀ ਦਾ ਇਸਤੇਮਾਲ ਕਰ ਮੁੰਡੇ ਇੰਝ ਰੋਲ਼ਦੇ ਸਨ ਜਵਾਨੀਆਂ by htvteamDecember 22, 20220911 Share1 ਮਾਮਲਾ ਫਿਰੋਜ਼ਪੁਰ ਦਾ ਹੈ, ਜਿੱਥੇ ਦੀ ਪੁਲਿਸ ਜਿਸ ਵੇਲੇ ਗਸ਼ਤ ਤੇ ਸੀ ਤਾਂ ਦੌਰਾਨ ਗਸ਼ਤ ਪੁਲਿਸ ਨੂੰ ਇੱਕ ਖੂਫੀਆ ਇਤਲਾਹ ਮਿਡਲੀ ਹੈ ਜਿਸਦੇ ਆਧਾਰ ਤੇ ਪੁਲਿਸ ਨੇ ਇਹਨਾ 3 ਨੌਜਵਾਨਾਂ ਨੂੰ ਰੰਗੇ ਹੱਥੀਂ ਕਾਬੂ ਕਰ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਵੱਡੇ ਖੁਲਾਸੇ ਕੀਤੇ ਨੇ |