Htv Punjabi
Punjab

ਸੋਸ਼ਲ ਮੀਡੀਆ ਵਾਲੇ ਸਾਵਧਾਨ, ਪੰਜਾਬ ਸਰਕਾਰ ਨੇ ਕੀਤਾ ਹੁਣ ਅਜਿਹਾ ਕੰਮ

ਕਰੋਨਾ ਕਾਲ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਪੁਲਿਸ ਵੱਲੋਂ ਕਰੋਨਾ ਬਾਬਤ ਅਫਵਾਹਾਂ ਫੈਲਾੳੇਣ ਵਾਲਿਆਂ ‘ਤੇ ਸ਼ਿਕੰਜਾ ਕਸਿਆ ਗਿਆ ਹੈ। ਇਸ ਲਈ ਪੰਜਾਬ ਸਰਕਾਰ ਨੇ 45 ਲੰਿਕਜ਼ ਨੂੰ ਬਲੌਕ ਕਰਨ ਲਈ ਕੇਂਦਰ ਕੋਲ ਪਹੁੰਚ ਕੀਤੀ ਹੈ। ਇਸ ਦੇ ਲਈ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਵੀ ਦੱਸਿਆ ਗਿਆ ਹੈ ਕੇ 13 ਹੋਰ ਨਵੇਂ ਖਾਤੇ ਬਲੌਕ ਕਰਨ ਨਾਲ ਇਹਨਾਂ ਦੀ ਗਿਣਤੀ 121 ਹੋ ਗਈ ਹੈ , ਜਦੋਂ ਕੇ 45 ਮਾਮਲਿਆਂ ‘ਚ ਕੇਂਦਰ ਸਰਕਾਰ ਦਾ ਦਖਲ ਮੰਗਿਆ ਗਿਆ ਹੈ।


ਇਸ ਦੇ ਨਾਲ ਹੀ ਫੇਸਬੁੱਕ ਨੇ 47, ਟਵਿੱਟਰ ਨੇ 52, ਯਟਿਊਬ ਨੇ 21 ਤੇ ਇੰਸਟਾਗ੍ਰਾਮ ਨੇ 1 ਖਾਤਾ ਆਪਣੋ ਆਪਣੇ ਪਲੇਟਫਾਰਮ ਤੋਂ ਬਲੌਕ ਕੀਤੇ ਹਨ। ਪੁਲਿਸ ਨੇ ਵਿਆਨਾ ( ਆਸਟਰੀਆ) ਰਹਿੰਦੇ ਸਤਵਿੰਦਰ ਸਿੰਘ ਨਾ ਦੇ ਵਿਅਕਤੀ ਨੂੰ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਹੈ।

Related posts

ਵਿਆਹ ਦੇ 9 ਮਹੀਨੇ ਬਾਅਦ ਪਤੀ ਅਤੇ ਜੇਠ ਨੇ ਕੀਤੀ ਵਿਆਹੁਤਾ ਦੀ ਹੱਤਿਆ, ਪਤੀ ਗ੍ਰਿਫਤਾਰ

Htv Punjabi

ਬਿਨ੍ਹਾਂ ਆਈਲੈਟਸ ਬਿਨ੍ਹਾਂ ਪੜ੍ਹਾਈ ਬਿਨ੍ਹਾਂ ਕੋਈ ਪੈਸੇ ਪਹਿਲਾਂ ਦਿੱਤੇ ਐਵੇਂ ਜਾਓ ਵਿਦੇਸ਼; ਦੇਖੋ ਵੀਡੀਓ

htvteam

ਮਜੀਠੀਆ ‘ਤੇ ਮਾਨਹਾਨੀ ਦਾ ਕੇਸ ਦਾਇਰ ਕਰਨਗੇ : ਸਿੱਧੂ

Htv Punjabi