ਕਿਸਾਨ ਜਥੇਬੰਦੀਆਂ ਨੇ ਉਸ ਵੇਲੇ ਟੋਲ ਪਲਾਜ਼ਾ ਪ੍ਰਸ਼ਾਸਨ ਦੀਆਂ ਛਾਲਾਂ ਚੁਕਾ ਦਿੱਤੀਆਂ ਜਦੋਂ ਕਿਸਾਨਾਂ ਨੇ ਟੋਲ ਪਲਾਜ਼ਾ ਤੋੜਨ ਦੀਆਂ ਸਕੀਮਾਂ ਲਗਾ ਕੇ ਟੋਲ ਪਲਾਜ਼ਾ ਤੇ ਪਹੁੰਚ ਗਏ। ਤਸਵੀਰਾਂ ਸਕਰੀਨ ਤੇ ਦੇਖ ਸਕਦੇ ਹੋ ਕਿ ਟੋਲ ਪਲਾਜ਼ੇ ਦਾ ਕੰਮ ਹਾਲੇ ਸ਼ੁਰੂ ਹੋਣਾ ਸੀ ਕਿ ਇਸ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਪਹੁੰਚ ਗਈਆਂ,,ਇਹ ਬਠਿੰਡਾ ਅਤੇ ਮਾਨਸਾ ਦੀ ਹੱਦ ਪਿੰਡ ਘੁੰਮਣ ਕਲਾਂ ਦੇ ਕੋਲੇ ਲੱਗਿਆ ਢੋਲ ਪਲਾਜ਼ਾ ਦੀਆਂ ਤਸਵੀਰਾਂ ਨੇ,, ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ ਅਤੇ ਇੱਥੋਂ ਟੋਲ ਪਲਾਜਾ ਹਟਾਉਣ ਲਈ ਜਿੱਦੇ ਅੜੀਆਂ ਹੋਈਆਂ ਹਨ ਹੁਣ ਟੋਲ ਪਲਾਜਾ ਬੰਦ ਹੈ ਪਰ ਉੱਥੇ ਕਮਰੇ ਬਣੇ ਹੋਏ ਹਨ ਜੋ ਨਸੀੜੀਆਂ ਦੇ ਅੱਡੇ ਬਣੇ ਹੋਏ ਹਨ ਅਤੇ ਕਈ ਵਾਰ ਇੱਥੇ ਰੋਡ ਐਕਸੀਡੈਂਟ ਵੀ ਹੋ ਗਏ ਹਨ ਜਿਸ ਨੂੰ ਵੇਖਦੇ ਹੋਏ ਕਿਸਾਨ ਜਥੇਬੰਦੀਆਂ ਦੀ ਤਰਫੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟੋਲ ਪਲਾਜੇ ਤੇ ਜੋ ਵੀ ਕੁਝ ਬਣਿਆ ਹੈ ਇਸ ਨੂੰ ਹਟਾਇਆ ਜਾਵੇ ਸਾਫ ਕਰਾਏ ਜਾਵੇ ਸਾਫ ਸੜਕ ਰੱਖੀ ਜਾਵੇ,,,,,,,,
ਕਿਸਾਨ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਨਹੀਂ ਤਾਂ ਸੋਮਵਾਰ ਨੂੰ ਫਿਰ ਅਸੀਂ ਆਪਣੀ ਜੇਵੀਸੀ ਮਸ਼ੀਨ ਲਿਆ ਕੇ ਇਸ ਨੂੰ ਖੁਦ ਹੀ ਸਾਫ ਕਰ ਦੇਵਾਂਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..