Htv Punjabi
Punjab Video

ਡਰਾਈਵਰ ਨੇ ਕੈਂਟਰ ਦੀ ਬਣਾਤੀ ਰੇਲ ? ਦੇਖੋ ਫਿਰ ਕਿਵੇਂ ਰਗੜੇ ਸੜਕਾਂ ‘ਤੇ ਜਾਂਦੇ ਲੋਕ

ਰੋਡ ਤੇ ਚੱਲਣ ਵੇਲੇ ਹਮੇਸ਼ਾ ਵੱਡੀਆਂ ਗੱਡੀਆਂ ਤੋਂ ਦੂਰੀ ਬਣਾਕੇ ਚੱਲਣ ਵਿੱਚ ਭਲਾਈ ਹੈ ਕਿਉਂਕੀ ਅਕਸਰ ਅਸੀਂ ਦੇਖਦੇ ਹਾਂ ਵੱਡੀਆਂ ਗੱਡੀਆਂ ਵਾਲੇ ਜਲਦੀ ਲੰਘਣ ਦੇ ਚੱਕਰ ਚ ਦੂਜਿਆਂ ਦਾ ਨੁਕਸਾਨ ਕਰ ਦਿੰਦੇ ਹਨ ਸਥਾਨਕ ਲੋਕਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਕੀ ਅੰਮ੍ਰਿਤਸਰ ਦੇ ਗੋਲਡ ਗੇਟ ਸਾਹਮਣੇ ਆ ਕੈਂਟਰ ਡਰਾਇਵਰ ਨੇ ਆਪਣੀ ਗੱਡੀ ਦੀ ਰੇਲ ਬਣਾ ਦਿੱਤੀ ਅੱਗੇ ਲੰਗਣ ਦੇ ਚੱਕਰ ਚ ਦੂਜਿਆਂ ਦਾ ਝੁੱਗਾ ਚੌੜ ਕਰ ਦਿੱਤਾ ਜਿਸਤੋਂ ਬਾਅਦ ਲੋਕਾਂ ਤੇ ਪੁਲਿਸ ਨੇ ਗੱਡੀ ਨੂੰ ਘੇਰ ਪਾਸੇ ਲਗਵਾਇਆ ਏਸ ਦੌਰਾਨ ਹੀ ਡਰਾਇਵਰ ਤੇ ਲੋਕਾਂ ਦੀ ਬਹਿਸ ਵੀ ਦੇਖਣ ਨੂੰ ਮਿਲੀ ,ਦੱਸਿਆ ਜਾ ਰਿਹਾ ਕੀ ਕੈਂਟਰ ਡਰਾਇਵਰ ਦੀ ਗਲਤੀ ਕਾਰਨ ਦੋ ਗੱਡੀਆਂ ਚਪੇਟ ਚ ਆ ਗਈਆਂ,,,,,

ਸੋ ਰੋਡ ਤੇ ਚੱਲਣ ਵੇਲੇ ਹਮੇਸ਼ਾ ਹੋਲੀ ਚੱਲੋ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾਂ ਕਰੋ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇੱਕ ਚੀਨੇ ਕਬੂਤਰ ਨੇ ਲਈ ਜ। ਵਾਕ ਦੀ ਜਾਨ

htvteam

ਦੁਕਾਨ ‘ਚ ਮੌਜ ਨਾਲ ਬੈਠਾ ਬੰਦਾ ਦੇਖੋ ਮੋਬਾਇਲ ਫੋਨ ‘ਚ ਆਹ ਕੀ ਦੇਖਣ ਲੱਗਿਆ ਹੋਇਆ ਹੈ

htvteam

ਹੁਣੇ ਕਿਸਾਨ ਆਗੂ ਨੇ ਆਹ ਕਿਹੜਾ ਨਵਾਂ ਐਲਾਨ ਕਰ ਦਿੱਤਾ

htvteam

Leave a Comment