Htv Punjabi
Punjab Video

ਹੁਣੇ ਕਿਸਾਨ ਆਗੂ ਨੇ ਆਹ ਕਿਹੜਾ ਨਵਾਂ ਐਲਾਨ ਕਰ ਦਿੱਤਾ

ਅੰਮ੍ਰਿਤਸਰ ਅੱਜ ਦੇਸ਼ ਭਰ ਵਿੱਚ ਦੋਵਾਂ ਫੋਰਮਾਂ ਵੱਲੋਂ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦੋਵਾਂ ਫੋਰਮਾਂ ਦੇ ਸੱਦੇ ਦੇ ਅੱਜ ਦੇਸ਼ ਵਿਆਪੀ 12 ਤੋਂ ਚਾਰ ਵਜੇ ਤੱਕ ਰੇਲ ਰੋਕੋ ਅੰਦੋਲਨ ਹੈ ਇਹਦੇ ਵਿੱਚ ਜਿੱਥੇ ਸਾਰੇ ਦੇਸ਼ ਦੇ ਵਿੱਚ ਆਪਣਾ ਰੇਲ ਰੋਕੋ ਅੰਦੋਲਨ ਹੋਣਾ ਹੈ ਉਥੇ ਹੀ ਪੂਰੇ ਪੰਜਾਬ ਚ ਰੇਲ ਰੋਕੋ ਅੰਦੋਲਣ ਹੋਣਾ ਸੋ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਜਿੰਨੇ ਵੀ ਲੋਕ ਹਰ ਤਬਕੇ ਨੂੰ ਸਿਵਿਲ ਸੁਸਾਇਟੀ ਨੂੰ ਹਰ ਥਾਂ ਤੇ ਪਹੁੰਚ ਕੇ ਆਪਣੀਆਂ ਮੰਗਾਂ ਵਾਸਤੇ ਪ੍ਰਦਰਸ਼ਨ ਕਰਨਾ ਚਾਹੀਦਾ,,,,,,,

ਕਿਸਾਨਾਂ ਦੀਆਂ ਮੰਗਾ ਨੇ ਕੀ ਐਮਐਸਪੀ ਦਾ ਗਰੰਟੀ ਦਾ ਕਾਨੂੰਨ ਬਣਾਉਣਾ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਾਉਣਾ ਵਾ ਇਸ ਤਰੀਕੇ ਨਾਲ ਸੀਟੂ 50 ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਆ ਕਈ ਵਾਰੀ ਗੱਲ ਨਹੀਂ ਸਮਝ ਆਉਂਦੀ ਜਿਹੜਾ ਸਰਕਾਰ ਭਾਅ ਫਸਲ ਦਾ ਐਲਾਨ ਦੀ ਹੈ ਅਸੀਂ ਕਹਿੰਦੇ ਹਾਂ ਉਦੋਂ ਹੇਠਾਂ ਸਾਡੀ ਫਸਲ ਵਿਕਣੀ ਨਹੀਂ ਚਾਹੀਦੀ ਉਹਦੇ ਤੇ ਸਾਨੂੰ ਗਰੰਟੀ ਕਰ ਦਿਓ ਅਤੇ ਲਖੀਮਪੁਰ ਖੀਰੀ ਕਾਂਡ ਦਾ ਇਨਸਾਫ ਤੇ ਖਨੌਰੀ ਗੋਲੀਕਾਂਡ ਦਾ ਇਨਸਾਫ ਅਸੀਂ ਲੈਣਾ ਹੈ ਇਹਨਾਂ ਕੋਲ ਲੈ ਕੇ ਰਹਿਣਾ ਅਤੇ ਜਿਵੇਂ ਸਾਡੀਆਂ ਫਸਲਾਂ ਖਰਾਬ ਹੁੰਦੀਆਂ ਹਨ ਉਹਦੇ ਲਈ ਫਸਲੀ ਬੀਮਾ ਯੋਜਨਾ ਆਪਾਂ ਬਣਾਉਣੀ ਇਹਨਾਂ ਕੋਲੇ ਇਹ ਸਾਰੀਆਂ ਮੰਗਾਂ ਮਨਵਾਈਆਂ ਜਾ ਸਕਦੀਆਂ ਇਹ ਘੋਲ ਲੰਮਾ ਚੱਲਣਾ ਵਾ ਇਹਦੀ ਤਿਆਰੀ ਕਰਨੀ ਚਾਹੀਦੀ ਹੈ ਅਤੇ ਹਰੇਕ ਪਿੰਡ ਦੀ ਟਰੈਕਟਰ ਟਰਾਲੀ ਬਾਰਡਰਾਂ ਤੇ ਜਾਣੀ ਚਾਹੀਦੀ ਹੈ ਇਸ ਕਰਕੇ ਅੱਜ ਦਾ ਰੇਲ ਰੋਕੋ ਅੰਦੋਲਨ ਜਿਹੜਾ ਪੂਰੇ ਪੰਜਾਬ ਵਿਚ ਹੈ ਅਤੇ ਬਕਾਇਦਾ ਮੈਂ ਦੇਵੀਦਾਸਪੁਰਾ ਜਿਹੜਾ ਜੰਡਿਆਲੇ ਗੁਰੂ ਦੇ ਨੇੜੇ ਹੈ ਅੰਮ੍ਰਿਤਸਰ ਤੋਂ 12 13 ਕਿਲੋਮੀਟਰ ਸੜਕ ਦੇ ਉੱਤੇ ਹੀ ਕਸਬਾ ਵਾ ਵੱਧ ਤੋਂ ਵੱਧ ਗਿਣਤੀ ਵਿੱਚ ਮਤਾਵਾਂ ਭੈਣਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਵੀ ਅੱਜ ਦੇਵੀਦਾਸਪੁਰੇ ਦੇ ਵਿੱਚ ਲੱਖਾਂ ਦਾ ਇਕੱਠ ਦਿਖਣਾ ਚਾਹੀਦਾ ਚਾਹੀਦੇ ਸਾਨੂੰ ਹਰ ਰੇਲ ਤੇ ਹਜ਼ਾਰਾਂ ਹਜ਼ਾਰ ਦੀ ਗਿਣਤੀ ਦਿਖਣੀ ਚਾਹੀਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਹਾਰਾਣੀ ਪ੍ਰਨੀਤ ਕੌਰ ਪੱਤਰਕਾਰਾਂ ‘ਤੇ ਹੋਏ ਹਮਲਿਆਂ ਦੀ ਆਵਾਜ਼ ਪਾਰਲੀਮੈਂਟ ‘ਚ ਚੁੱਕਣਗੇ

Htv Punjabi

ਸਿਹਤ ਮੰਤਰੀ ਪੰਜਾਬ ਦੇ ਇਸ ਐਲਾਨ ਨਾਲ ਨਿੱਜੀ ਹਸਪਤਾਲਾਂ ਤੇ ਲੈਬਾਂ ਵਾਲਿਆਂ ਦੇ ਚਿਹਰਿਆਂ ਤੇ ਆਈਆਂ ਰੌਣਕਾਂ

Htv Punjabi

ਪ੍ਰਾਈਵੇਟ ਡਾਕਟਰਾਂ ਨੂੰ ਐਮਸੀਆਈ ਨੇ ਦਿੱਤਾ ਆਹ ਤੋਹਫਾ, ਸਰਕਾਰੀ ਡਾਕਟਰ ਵਾਂਝੇ ਦੇਖੋ ਕਿਵੇਂ

Htv Punjabi

Leave a Comment