ਦਿਵਾਲੀ ਦਾ ਤਿਉਹਾਰ ਆ ਜੇਕਰ ਤੁਹਾਨੂੰ ਵੀ ਮਿਲਦਾ ਕੋਈ ਗਿਫਟ ਜਾਂ ਫਿਰ ਵਧਾਈ ਦੇ ਵਜੋਂ ਮਿਲਦੀ ਹੈ ਮਿਠਾਈ ਦਾ ਡੱਬਾ ਤਾਂ ਹੁਣ ਹੋ ਜਾਓ ਸਾਬਧਾਨ,,, ਕਿਉਂਕਿ ਹੁਣ ਵਧਾਈ ਦੀ ਥਾਂ ਤੇ ਤੁਹਾਨੂੰ ਡੱਬੇ ਦੇ ਵਿੱਚ ਦਿੱਤਾ ਜਾਵੇਗਾ ਅਜਿਹਾ ਸਮਾਨ ਦੇਖ ਉੱਡ ਜਾਣਗੇ ਹੋਸ਼,,, ਅਜਿਹਾ ਹੋਇਆ ਫਰੀਦਕੋਟ ਦੇ ਡਾਕਟਰ ਦੇ ਨਾਲ ਜਦੋਂ ਉਸ ਨੂੰ ਵਧਾਈ ਦੇ ਨਾਂ ਤੇ ਮਿਠਾਈ ਦਾ ਡੱਬਾ ਦਿੱਤਾ ਤਾਂ ਜਦੋਂ ਉਸਨੇ ਡੱਬਾ ਖੋਲ ਕੇ ਦੇਖਿਆ ਤਾਂ ਉਸਦੀਆਂ ਧੜਕਣਾਂ ਵੱਧ ਗਈਆਂ। ਇਹ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਆ,,,,,,,
ਦਿਵਾਲੀ ਦੇ ਤਿਉਹਾਰ ਮੌਕੇ ਜਿਥੇ ਲੋਕਾਂ ਵੱਲੋਂ ਆਪਣੇ ਨਜਦੀਕੀ ਸੱਜਣਾ ਮਿੱਤਰਾਂ ਨੂੰ ਤਰਾਂ ਤਰਾਂ ਦੇ ਗਿਫਟ ਦੇ ਕੇ ਵਧਾਈਆ ਦਿੱਤੀਆ ਜਾ ਰਹੀਆ ਹਨ ਉਥੇ ਹੀ ਫਰੀਦਕੋਟ ਵਿਚ ਦੋ ਨੌਜਵਾਨਾ ਨੇ ਸਹਿਰ ਦੇ ਇਕ ਡਾਕਟਰ ਤੋਂ ਦਿਵਾਲੀ ਦੀ ਵਧਾਈ ਦੇਣ ਬਹਾਨੇ ਫਿਰੌਤੀ ਦੀ ਮੰਗ ਕਰ ਦਿੱਤੀ ਅਤੇ ਫਿਰੌਤੀ ਨਾਂ ਮਿਲਣ ਦੇ ਚਲਦੇ ਜਾਨੋ ਮਾਰਨ ਦੀ ਧਮਕੀ ਵੀ ਦੇ ਦਿੱਤੀ।ਡਾਕਟਰ ਵੱਲੋ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਸੀਸੀਟੀਵੀ ਦੀ ਫੁਟੇਜ ਦੇ ਅਧਾਰ ਤੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ।
ਦੇਖਿਆ ਜਾਵੇ ਤਾਂ ਫਿਰੋਤੀ ਮੰਗਣ ਵਾਲਿਆਂ ਦੇ ਵੱਲੋਂ ਹੁਣ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਨੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
