Htv Punjabi
Punjab Video

ਲਾਲ ਪਰੀ ਨੇ ਚੜ੍ਹਵਾਤਾ ਚੰਨ੍ਹ

ਵੀਡੀਓ ਵਿੱਚ ਜੋ ਵਰਦੀਧਾਰੀ ਪੁਲਿਸ ਮੁਲਾਜ਼ਮ ਨਜ਼ਰ ਆ ਰਿਹਾ ਇਸਨੇ ਬੀਤੀ ਰਾਤ ਅਜਿਹਾ ਚੰਨ੍ਹ ਚਾੜ ਦਿੱਤਾ ਕੀ ਲੋਕ ਇਸਦੇ ਪਿੱਛੇ ਪੈ ਗਏ ਜਦੋਂ ਨੂੰ ਰੋਕ ਕੇ ਲੋਕਾਂ ਅਤੇ ਮੀਡੀਆ ਨੇ ਪੁੱਛ ਗਿੱਛ ਕੀਤੀ ਤਾਂ ਪਤਾ ਲੱਗਿਆ ਮੁਲਾਜ਼ਮ ਸਾਬ੍ਹ ਸ਼ਰਾਬ ਦੇ ਨਸ਼ੇ ਚ ਟੁੰਨ ਹੋਏ ,ਨਸ਼ੇ ਚ ਐਨੇ ਲੁਪਤ ਹੋਏ ਕੀ ਉਨ੍ਹਾਂ ਆਸ-ਪਾਸ ਦੀ ਕੋਈ ਹੋਸ਼ ਨਹੀਂ,,,,,,,,,,,

ਦੱਸ ਦੀਏ ਕੀ ਬੀਤੀ ਰਾਤ ਮੁਲਾਜ਼ਮ ਵੱਲੋਂ ਆਪਣੀ ਕਾਰ ਖੜ੍ਹੀ ਗੱਡੀ ਤੇ ਚਾੜ ਦਿੱਤੀ ਸੀ ਜਿਸ ਦੌਰਾਨ ਇਕ ਵਿਅਕਤੀ ਦੇ ਗੰਭੀਰ ਸੱਟਾਂ ਵੱਜੀਆਂ ,ਵੀਡੀਓ ਵਿੱਚ ਪੀੜਤ ਦੇ ਘਰਦੇ ਕਹਿੰਦੇ ਸੁਣੇ ਸੀ ਕੀ ਸਾਡੇ ਬੰਦੇ ਦਾ ਇਲਾਜ਼ ਕਰਵਾਇਆ ਜਾਵੇ,ਸੋ ਕਦੇ ਵੀ ਨਸ਼ੇ ਦਾ ਸੇਵਨ ਕਰਕੇ ਡਰਾਇਵਿੰਗ ਨਹੀਂ ਕਰਨੀ ਚਾਹੀਦੀ ਅਜਿਹਾ ਕਰਨ ਨਾਲ ਜਾਨ ਨੂੰ ਜ਼ੋਖਿਮ ਚ ਪਾਉਣਾ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੋਣਾਂ ‘ਤੋਂ ਪਹਿਲਾਂ ਬਾਹਰਲੇ ਸੂਬਿਆਂ ‘ਚ ਸਿੱਖ ਹੋਣ ਲੱਗੇ TARGET

htvteam

ਕੁਵਾਰੀ ਮਾਂ ਨੇ ਕਰਤਾ ਵੱਡਾ ਕਾਂਡ; ਕੂੜੇ ਦੇ ਡੰਪ ਵਿੱਚ ਨਵਜੰਮੀ ਬੱਚੀ ਸੁੱਟਕੇ ਫਰਾਰ

htvteam

ਦੇਸੀ ਜੱਟ ਨੇ ਗੋਰਿਆਂ ਦੀ ਧਰਤੀ ਨੂੰ ਮਾਰੀ ਲੱਤ, ਫੇਰ ਪੰਜਾਬ ‘ਚ ਹੀ ਬਣਾਤੀ ਡਾਲਰਾਂ ਆਲੀ ਮਸ਼ੀਨ

htvteam

Leave a Comment