Htv Punjabi
Punjab Video

ਡੌਂਕੀ ਲਗਾਕੇ ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਦੇਖੋ ਕੀ ਹੋਇਆ

ਤਸਵੀਰਾਂ ਚ ਨਜ਼ਰ ਆ ਰਿਹਾ ਨੌਜਵਾਨ ਜੁਵਰਾਜ ਸਿੰਘ ਹੈ ਜੋ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਇਬਰਾਹਿਮਪੁਰਾ ਦਾ ਰਹਿਣ ਵਾਲਾ ਸੀ,ਰੁਜ਼ਗਾਰ ਦੀ ਤਲਾਸ਼ ਚ ਨੌਜਵਾਨ ਚੰਗੇ ਭਵਿੱਖ ਲਈ ਅੱਜ ਤੋਂ ਕਰੀਬ ਤੇਰਾਂ ਮਹੀਨੇ ਪਹਿਲਾਂ ਆਪਣੀ ਜਾਨ ਜ਼ੋਖਿਮ ਚ ਪਾਕੇ ਡੌਂਕੀ ਲਗਾਕੇ ਅਮਰੀਕਾ ਚ ਦਾਖਲ ਹੋਇਆ ਸੀ ਪਰਿਵਾਰ ਦੇ ਮੁਤਾਬਿਕ ਉਸਨੂੰ ਲੱਖਾਂ ਰੁਪਏ ਲਗਾਕੇ ਵਿਦੇਸ਼ ਭੇਜਿਆ ਸੀ ਪਰ ਬੀਤੀ ਰਾਤ ਨੌਜਵਾਨ ਦੇ ਦੋਸਤ ਜੋਬਨਪ੍ਰੀਤ ਸਿੰਘ ਨੇ ਫੋਨ ਕਰਕੇ ਅਜਿਹੀ ਸੂਚਨਾ ਦਿੱਤੀ ਕਿ ਜਿਸਤੋਂ ਬਾਅਦ ਨੌਜਵਾਨ ਦੇ ਪਿੰਡ ਇਬਰਾਹਿਪੁਰ ਚ ਸੋਗ ਦੀ ਲਹਿਰ ਪਸਰ ਗਈ,ਬਜ਼ੁਗਰ ਮਾਪਿਆਂ ਦਾ ਪੁੱਤਰ ਅਤੇ ਏਸ ਪਹਾੜ ਜਿੱਡੀ ਖੜ੍ਹੀ ਕੋਠੀ ਦਾ ਵਾਰਿਸ ਸੜਕ ਹਾਦਸਾ ਉਦੋਂ ਸ਼ਿਕਾਰ ਹੋ ਗਿਆ ਜਦੋਂ ਉਹ ਗੁਰੂ ਘਰ ਤੋਂ ਆਪਣੇ ਟਿਕਾਣੇ ਵੱਲ ਵਾਪਸ ਪਰਤ ਰਿਹਾ ਸੀ,ਮੀਡੀਆ ਨਾਲ ਗੱਲਬਾਤ ਕਰਦੇ ਪਰਿਵਾਰ ਨੇ ਦੱਸਿਆ ਡ੍ਰਾਈਵਿੰਗ ਲਾਇੰਸਸ ਮਿਲਣ ਤੋਂ ਬਾਅਦ ਗੁਰੂ ਘਰ ਸ਼ੁਕਰਾਨਾ ਗਿਆ ਸੀ! ਏਸ ਮੌਕੇ
ਪਰਿਵਾਰ ਦਾ ਰੋ ਰੋ ਬੂਰਾ ਹਾਲ ਜਿਨ੍ਹਾਂ ਦੀ ਹਾਲਤ ਦੇਖੀ ਨਹੀਂ ਜਾ ਰਹੀ,,,,,,,,,

ਏਸ ਮੌਕੇ ਭੁੱਬਾਂ ਮਾਰਕੇ ਰੋਂਦੇ ਹੋਏ ਪਰਿਵਾਰ ਮੈਂਬਰਾਂ ਨੇ ਭਾਰਤ ਅਤੇ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਈ ਐ ਕਿ ਉਸਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਜੁਵਰਾਜ ਸਿੰਘ ਨੂੰ ਆਖਰੀ ਵਾਰ ਦੇਖ ਸਕਣ ਤੇ ਉਸਦਾ ਸੰਸਕਾਰ ਆਪਣੇ ਪਿੰਡ ਚ ਕਰ ਸਕਣ,ਅਜਿਹੇ ਚ ਦੇਖਣਾ ਹੋਵੇਗਾ ਕੀ ਸਰਕਾਰ ਕਦੋਂ ਤੱਕ ਨੌਜਵਾਨ ਦੀ ਦੇਹ ਨੂੰ ਦੇਸ਼ ਲਿਆਉਂਣ ਚ ਕਾਮਯਾਬ ਹੋ ਪਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰ ‘ਚ ਵੜ ਕੇ ਮੁੰਡਿਆਂ ਨੇ ਜਨਾਨੀ ਨਾਲ ਟੱਪੀਆਂ ਹੱਦਾਂ

htvteam

ਫਿਲਮਾਂ ਚ ਨਲਕੇ ਪੱਟਣ ਵਾਲੇ ਸਨੀ ਦਿਓਲ ਖਿਲਾਫ ਵੱਡੀ ਕਾਰਵਾਈ

htvteam

ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਸਮਾਗਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ

htvteam

Leave a Comment