Htv Punjabi
crime news Punjab Video

ਫੜ੍ਹਿ-ਆ ਗਿਆ ਨਹਿੰਗ ਸਿੰਘ ਦੇਖ ਲਓ ਕੀ ਕਹਿ ਰਿਹਾ

ਬੀਤੇ ਦਿਨੀ ਫਿਰੋਜ਼ਪੁਰ ਦੇ ਕਸਬਾ ਮੱਲਾਂ ਵਾਲਾ ਅਧੀਨ ਆਉਂਦੇ ਪਿੰਡ ਗੋਗੋਆਣੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਜਮੀਨ ਜਾਇਦਾਦ ਦੇ ਘਰੇਲੂ ਝਗੜੇ ਦੇ ਚਲਦਿਆਂ ਇੱਕ ਨਿਹੰਗ ਸਿੰਘ ਵੱਲੋਂ ਆਪਣੇ ਮਾਂ ਬਾਪ ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਗਿਆ,ਜਿਸਦੀ ਕੈਮਰੇ ਦੀ ਵੀਡੀਓ ਵੀ ਸਾਹਮਣੇ ਆਈ ਸੀ,ਕੁੱਟਮਾਰ ਤੋਂ ਬਾਅਦ ਮਾਪਿਆਂ ਨੇ ਪ੍ਰਸ਼ਾਸਨ ਅੱਗੇ ਇੰਸਾਫ ਦੀ ਗੁਹਾਰ ਲਗਾਈ ਹੈ,ਏਸ ਘਟਨਾ ਤੋਂ ਬਾਅਦ ਪੁਲਿਸ ਨੇ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ,ਉਹ ਵੀ ਸੁਣਾਵਾਂਗੇ ਲਵਪ੍ਰੀਤ ਸਿੰਘ ਨੇ ਕੁੱਟਮਾਰ ਬਾਬਤ ਕੀ ਕਿਹਾ ਪਹਿਲਾਂ ਤੁਸੀ ਪੀੜਤ ਮਾਪਿਆਂ ਦਾ ਹਾਲ ਦੇਖਲੋ,,,,,,,,

ਪੁਲਿਸ ਦੇ ਮੁਤਾਬਿਕ ਲਵਪ੍ਰੀਤ ਸਿੰਘ ਤੇ ਉਸਦੇ ਸਾਥੀ ਜਸ਼ਨ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਲਵਪ੍ਰੀਤ ਸਿੰਘ ਨੂੰ ਅਦਾਲਤ ਚ ਪੇਸ਼ ਕਰਕੇ ਨਿਆਇਕ ਹਿਰਾਸਤ ਚ ਭੇਜ ਦਿੱਤਾ ਗਿਆ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਬੰਦੇ ਨੇ ਬਾਗਾਂ ‘ਚ ਲਗਾਏ ਨੋਟ

htvteam

ਬੈਂਕ ‘ਚ ਗਾਰਡ ਤੇ ਲੁਟੇਰਿਆਂ ‘ਚ ਗਹਿਗੱਚ ਮੁਕਾਬਲਾ; ਚੱਲੀਆਂ ਗੋਲੀਆਂ

htvteam

ਸੋਸ਼ਲ ਮੀਡੀਆ ਅਤੇ ਫਿਲਮਾਂ ਤੋਂ ਪ੍ਰੇਰਿਤ ਹੋਏ ਸਰਦਾਰਾਂ ਦੇ ਕਾਕੇ, ਫਿਰ ਪਾਤੇ ਵੱਡੇ ਪਟਾਕੇ

htvteam

Leave a Comment