ਇਹ ਲੋਕ ਢਾਬੇ ਅੰਦਰ ਬੈਠੇ ਖਾਣਾ ਖਾ ਰਹੇ ਨੇ ਤੇ ਇੱਕ ਦੂਜੇ ਨਾਲ ਗੱਲਾਂ ਕਰਦੇ ਨਜ਼ਰ ਆ ਰਹੇ ਸ਼ਾਂਤੀ ਨਾਲ ਬੈਠੇ ਲੋਕ ਬਾਹਰਲੀ ਦੁਨੀਆਂ ਤੋਂ ਬਿਲਕੁਲ ਅਣਜਾਣ ਨੇ ਪਰ ਅੱਗੇ ਜੋ ਇਨ੍ਹਾਂ ਦੇ ਨਾਲ ਹੋਣ ਵਾਲੇ ਹੈ ਉਹ ਸੀਨ ਦੇਖ ਇਕ ਵਾਰ ਤੁਹਾਡੇ ਪੈਰਾਂ ਹੈਠੋਂ ਜ਼ਮੀਨ ਖਿਸਕ ਸਕਦੀ ਐ,,,,,,,,
ਹੁਣ ਦੇਖੋ ਇਨ੍ਹਾਂ ਲੋਕਾਂ ਨੂੰ ਬਾਹਰ ਹੋਏ ਖੜਕੇ ਦੜਕੇ ਦਾ ਅਹਿਸਾਸ ਹੋਇਆ ਜਿਸਤੋਂ ਬਾਅਦ ਇਹ ਲੋਕ ਖੜੇ ਚੁੱਕੇ ਨੇ ਤੇ ਭੱਜਣ ਨੂੰ ਕਾਹਲੇ ਪੈ ਗਏ ਇਹ ਦੇਖ ਹੁਣ ਤੁਹਾਡੇ ਦਿਮਾਗ ਦੇ ਘੋੜੇ ਦੋੜਨਾ ਸ਼ੁਰੂ ਹੋ ਚੁੱਕੇ ਹੋਣਗੇ ਕਿ ਆਖਿਰ ਅਜਿਹਾ ਕੀ ਹੋਇਆ ਆਹ ਦਿਖਾਉਂਦੇ ਹਾਂ ਉਹ ਸੀਨ ਜਿਸਨੇ ਸਾਰਿਆਂ ਨੂੰ ਭਾਜੜਾ ਪਾ ਦਿੱਤੀ , ਅਸਲ ਚ ਇਹ ਤਸਵੀਰਾਂ ਫ਼ਿਰੋਜ਼ਪੁਰ ਛਾਉਣੀ ਦੇ ਬਾਜ਼ ਵਾਲਾ ਚੌਂਕ ਦੀਆਂ ਨੇ ਜਿੱਥੇ ਕਾਕਾ ਢਾਬਾ ਅੰਦਰ ਵੜ੍ਹਕੇ ਬਿਜਲੀ ਮੁਲਾਜ਼ਮਾਂ ਨੇ ਗੁੰਡਾ ਗਰਦੀ ਦੀਆਂ ਹੱਦਾਂ ਪਾਰ ਕੀਤੀਆਂ ਅਤੇ ਸ਼ਰਾਬ ਦੇ ਨਸ਼ੇ ‘ਚ ਟੁੰਨ ਹੋੇਕੇ ਢਾਬੇ ਦੇ ਮਾਲਕ ਕੁਲਬੀਰ ਸਿੰਘ ਦੀ ਕੁੱਟ ਮਾਰ ਵੀ ਕੀਤੀ ਐ,,,,,,ਅੱਗੇ ਪੂਰਾ ਮਾਮਲਾ ਸੁਣੋ ਢਾਬੇ ਦੇ ਮਾਲਕ ਦੇ ਜ਼ੁਬਾਨੀ,,,,,,,,,,,ਕੁਲਬੀਰ ਸਿੰਘ ਹੋਰਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਕਿ ਉਕਤਾਂ ਵਿਜਲੀ ਮੁਲਾਜ਼ਮਾਂ ਤੇ ਕਾਰਵਾਈ ਕੀਤੀ ਜਾਵੇੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….