ਨਕੋਦਰ ਪੁਲਿਸ ਨੇ ਇੱਕ 28 ਸਾਲ ਦੀ ਮਹਿਲਾ ਨਾਲ ਦੁਸ਼ਕਰਮ ਕਰਨ ਵਾਲੇ ਢੋਂਗੀ ਬਾਬੇ ਨੂੰ ਕਾਬੂ ਕੀਤਾ ਨਕੋਦਰ ਦੇ ਡੀ ਐਸ ਪੀ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਲਵਿਰ ਸਿੰਘ ਪੁੱਤਰ ਸਾਧੂ ਰਾਮ ਵਾਸੀ ਪਿੰਡ ਫਾਜ਼ਲ ਪੁਰ ਨੇ ਆਪਣੇ ਘਰ ਵਿਚ ਹੀ ਡੇਰਾ ਬਣਾਇਆ ਹੋਇਆ ਹੈ ਅਤੇ ਇਸ ਢੋਂਗੀ ਬਾਬੇ ਨੇ ਇੱਕ ਮਹਿਲਾ ਨੂੰ ਵਹਿਮਾਂ ਭਰਮਾਂ ਵਿਚ ਫਸਾ ਕੇ ਉਸ ਨਾਲ ਦੁਸ਼ਕਰਮ ਕੀਤਾ ਜਿਸ ਤੋਂ ਬਾਅਦ ਪੁਲਸ ਨੇ ਮਹਿਲਾ ਦੇ ਬਿਆਨਾਂ ਦੇ ਆਧਾਰ ਤੇ ਇਸ ਢੋਂਗੀ ਬਾਬੇ ਨੂੰ ਕਾਬੂ ਕੀਤਾ,,,,,,,,,,
ਦੇਖਿਆ ਜਾਵੇ ਤਾਂ ਲੋਕ ਅੰਧ ਵਿਸ਼ਵਾਸ ਦੇ ਵਿੱਚੋਂ ਲਗਾਤਾਰ ਫਾਜ਼ਿਲ ਜਾ ਰਹੇ ਨੇ ਜਿਸ ਕਾਰਨ ਉਹਨਾਂ ਦਾ ਨੁਕਸਾਨ ਵੀ ਹੁੰਦਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..