Htv Punjabi
Punjab

ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਨੇ ਲਾਇਆ ਖੂੰਜੇ!

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜ਼ਲਾਸ ‘ਚ ਅੱਜ ਲੰਬੇ ਸਮੇਂ ਤੋਂ ਬਾਅਦ ਪਰਤੇ ਨਵਜੋਤ ਸਿੰਘ ਸਿੱਧੂ ਨੂੰ ਹੁਣ ਪਿਛਲੀ ਸੀਟ ‘ਤੇ ਹੀ ਬੈਠਣਾ ਪਿਆ,, ਮੰਤਰੀਆਂ ਦੀ ਸੀਟਾਂ ਤੇ ਬੈਠਣ ਵਾਲੇ ਨਵਜੋਤ ਸਿੰਘ ਸਿੱਧੂ ਇਸ ਇਜ਼ਲਾਸ ‘ਚ ਪਿੱਛੇ ਵਿਧਾਇਕਾਂ ਦੀ ਸੀਟ ‘ਤੇ ਬੈਠੇ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਕਈ ਸਵਾਲਾਂ ਦੇ ਜਵਾਬ ਮਿਲਣੇ ਸ਼ੁਰੂ ਹੋ ਗਏ ਹਨ।

ਪੰਜਾਬ ਕਾਂਗਰਸ ‘ਚ ਨਵਜੋਤ ਸਿੰਘ ਸਿਧੂ ਦੀ ਜੋ ਸਾਖ ਪਹਿਲਾਂ ਸੀ ਉਹ ਕਿਤੇ ਬਣਦੀ ਦਿਖਾਈ ਨਹੀਂ ਦੇ ਰਹੀ , ਇਸ ‘ਚ ਜਿਆਦਾ ਕਾਰਨ ਸਿੱਧੂ ਸਾਹਿਬ ਵਲੋਂ ਵੀ ਕੀਤੀਆਂ ਕਾਰਵਾਈਆਂ ਦੇ ਹਨ। ਕਾਬਿਲੇਗੌਰ ਹੈ ਕਿ ਨਵਜੋਤ ਸਿੱਧੂ ਵਲੋਂ ਬੀਤੇ ਦਿਨੀਂ ਰਾਹੁਲ ਗਾਂਧੀ ਦੀ ਰੈਲੀ ‘ਚ ਆਪਣੇ ਹੀ ਮੰਤਰੀ ‘ਤੇ ਮਾੜਾ ਵਤੀਰਾ ਕਰਨ ਦੀਆਂ ਤਸਵੀਰਾਂ ਤਾਂ ਤੁਸੀਂ ਵੇਖੀਆਂ ਹੀ ਸਨ ਅਤੇ ਇਹ ਕੋਈ ਪਹਿਲਾਂ ਮਾਮਲਾ ਨਹੀਂ ਸੀ ਇਸ ਤੋਂ ਪਹਿਲਾਂ ਵੀ ਸਿੱਧੂ ਵਲੋਂ ਕਈ ਵਾਰ ਆਪਣੀ ਸਰਕਾਰ ‘ਤੇ ਹੀ ਸ਼ਬਦੀ ਹਮਲੇ ਕੀਤੇ ਗਏ ਸਨ।


ਸੋ ਤਾਜ਼ਾ ਵਿਧਾਨ ਸਭਾ ਦੇ ਇਜ਼ਲਾਸ ‘ਚ ਮੁੱਖ ਮੰਤਰੀ ਦੇ ਫੈਸਬੁੱਕ ਹੈਂਡਲ ਦੀ ਪਾਈ ਤਸਵੀਰ ਜਿਸ ‘ਚ ਨਵਜੋਤ ਸਿੰਘ ਸਿੱਧੂ ਪਿੱਛੇ ਵਿਧਾਇਕਾਂ ਦੀ ਕਤਾਰ ‘ਚ ਬੈਠੇ ਆਪਣੇ ਆਪ ‘ਚ ਕਈ ਸਵਾਲ ਪੈਦਾ ਕਰ ਰਹੇ ਨੇ।

Related posts

ਆਹ ਦੇਖ ਲਓ ਸੀਐਮ ਭਗਵੰਤ ਮਾਨ ਦੇ ਪਿੰਡ ਸਤੌਜ ਦਾ ਹਾਲ

htvteam

ਆਹ ਦੇਖੋ ਚੰਗੇ ਭਲੇ ਜਾਂਦਿਆਂ ਨੂੰ ਮਿਲੀ …..

htvteam

ਚਰਚ ‘ਚੋੰ ਚੰਗਾ ਭਲਾ ਬੰਦਾ ਹੋਇਆ ਗਾਇਬ; ਰਿਸ਼ਤੇਦਾਰਾਂ ਨੇ ਕੈਮਰੇ ਮੂਹਰੇ ਖੋਲ੍ਹੇ ਰਾਜ਼

htvteam