Htv Punjabi
Punjab

ਤਿੰਨ ਫੇਜ਼ ਦੇ ਕਰੋਨਾ ਵੈਕਸੀਨੇਸ਼ਨ ਪਲਾਨ ਦਾ ਅੱਜ ਪੂਰੇ ਦੇਸ਼ ‘ਚ ਡ੍ਰਾਈਰਨ ,ਇਕ ਦੋ ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ ਵੈਕਸੀਨ ਦਾ ਟ੍ਰਾਂਸਪੋਰਟ

ਕੋਰੋਨਾ ਦਾ ਇੰਨਫੈਕਸ਼ਨ ਰੋਕਣ ਅਤੇ ਉਸ ਦਾ ਬਚਾਅ ਕਰਨ ਲਈ ਕੇਂਦਰ ਸਰਕਾਰ ਪੂਰੀ ਤਰਾਂ ਤਿਆਰ ਹੈ । ਉਹਨਾਂ ਰਾਜ ਅਤੇ ਕੇਂਦਰ ਦੇ ਸਥਿਤ ਪ੍ਰਦੇਸ਼ਾਂ ਨੂੰ ਜਲਦ ਤੋਂ ਜਲਦ ਵੈਕਸੀਨ ਦੀ ਡਿਲਵਰੀ ਲੈਣ ਦੀ ਤਿਆਰੀ ਕਰਨ ਲਈ ਕਿਹਾ ਹੈ । ਕੇਂਦਰ ਸਰਕਾਰ ਦੀ ਤਿਆਰੀ ਨੂੰ ਦੇਖ ਕੇ ਲਗ ਰਿਹਾ ਹੈ ਕਿ 13-14 ਜਨਵਰੀ ਤੋਂ ਵੈਕਸੀਨ ਸ਼ੁਰੂ ਹੋ ਸਕਦੀ ਹੈ , ਜਿਨ੍ਹਾਂ ਸੰਕੇਤ ਪਿਛਲੇ ਹਫਤੇ ਦਿੱਤੇ ਗਏ ਸਨ  ।

ਦੋ ਰਾਜਾਂ ਨੂੰ ਛੱਡਕੇ ਪੂਰੇ ਦੇਸ਼ ਵਿੱਚ 8 ਜਨਵਰੀ ਨੂੰ ਡ੍ਰਾਈਰਨ ਹੋ ਸਕਦਾ ਹੈ । ਸਿਹਤ ਮੰਤਰੀ ਹਰਸ਼ਵਰਧਨ ਨੇ ਦੱਸਿਆ ਹੈ ਕਿ ਪਹਿਲਾਂ ਜਿਹੜੇ ਚਾਰ ਰਾਜਾਂ ‘ਚ ਡਰਾਈਰਨ ਹੋਇਆ ਸੀ, ਉਸ ਤੋਂ ਬਹੁਤ ਸਬਕ ਮਿਲਿਆ ਹੈ । ਉਹਨਾਂ ਧਿਆਨ ਵਿੱਚ ਰੱਖ ਕੇ ਦੇਸ਼ ਵਿੱਚ ਡਰਾਈਰਨ ਕਰਵਾਇਆ ਦੀ ਰਿਹਾ ਹੈ । ਜਿਸ ਤਰਾਂ 2020 ਦੀ ਸ਼ੁਰੂਆਤ ਵਿੱਚ ਕਰੋਨਾਂ ਦੀ ਪ੍ਰਕੋਪ ਸ਼ੁਰੂ ਹੋ ਗਿਆ ਸੀ । ਜਿਸ ਦੇ ਕਾਰਨ ਬਹੁਤ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਹਮਣਾ ਕਰਨਾ ਪੈ ਰਿਹਾ ਹੈ । ਇਸ ਨਾਲ  ਕਾਰੋਬਾਰ ਤੇ ਬਹੁਤ ਪ੍ਰਭਾਵ ਪਿਆ ਹੈ । ਜਿਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ  ਰਿਹਾ ਹੈ । 2021 ਚੜਦੇ ਹੀ ਲੋਕਾਂ ਨੂੰ ਸੁੱਖ ਮਿਲਿਆ ਜਦੋਂ ਕੇਂਦਰ ਸਰਕਾਰ ਵੱਲੋਂ ਵੈਕਸੀਨ ਦੀ ਡਿਲਵਰੀ ਲੈਣ ਦੀ ਤਿਆਰੀ ਕਰ ਲਈ ਗਈ ਹੈ ।

Related posts

ਐਕਟਰ ਅਕਸ਼ੇ ਕੁਮਾਰ ਤੇ ਕਿਉਂ ਭੜਕੇ ਲੋਕ ?

htvteam

ਸੜਕ ਤੇ ਧਿਆਨ ਨਾਲ ਚੱਲਿਆ ਕਰੋ ਭਾਈ, ਕੀ ਪਤਾ ਕੀ ਹੋ ਜਾਵੇ

htvteam

ਲਓ ਬਈ ਸਰਕਾਰ ਇਕ ਹੋਰ ਵਾਅਦਾ ਮੁਕਰੀ! ਸਮਾਟ ਫੋਨ ਦੀ ਆਸ ‘ਚ ਬੈਠੇ ਨੌਜਵਾਨੋ ਵਜਾਓ ਛਣਕਣਾ, ਆਹ ਸਿਰਫ ਇਨ੍ਹਾਂ ਨੂੰ ਮਿਲੂ

Htv Punjabi