Htv Punjabi
Punjab Video

ਤਿੰਨ ਮੁੰਡਿਆਂ ਨੇ ਇਕੱਲੀ ਜਾਂਦੀ ਘੇਰ ਲਈ ਜਨਾ-ਨੀ ਫਿਰ ਕੀਤੀ ਆਹ ਕਰਤੂਤ

ਤਸਵੀਰਾਂ ਦੇ ਵਿੱਚ ਤੁਸੀਂ ਤਿੰਨ ਨੌਜਵਾਨਾਂ ਨੂੰ ਦੇਖ ਰਹੇ ਹੋ,, ਜਿਹੜੇ ਗਰਮੋ ਗਰਮੀ ਹੋਏ ਪਏ ਨੇ,,ਇਹਨਾਂ ਨੌਜਵਾਨਾਂ ਨੇ ਇਕੱਲੀ ਜਾਂਦੀ ਔਰਤ ਨਾਲ ਅਜਿਹਾ ਪੁੱਠਾ ਕੰਮ ਕੀਤਾ ਕੀ ਰਾਹ ਜਾਂਦੇ ਲੋਕਾਂ ਦਾ ਖੂਨ ਖੋਲ ਗਿਆ,, ਲੋਕਾਂ ਨੇ ਪਹਿਲਾਂ ਤਾਂ ਇਹਨਾਂ ਦੀ ਚੰਗੀ ਛਤਰ ਪਰੇਡ ਕੀਤੀ ਅਤੇ ਫਿਰ ਪੁਲਿਸ ਦੇ ਹਵਾਲੇ ਕੀਤਾ,,, ਦੇਖੋ ਕਿੰਨਾ ਲੋਕਾਂ ਨੇ ਇਹਨਾਂ ਤਿੰਨ ਮੁੰਡਿਆਂ ਦਾ ਕੁੱਟ ਕੁੱਟ ਕੇ ਕਚੂੰਬਰ ਕੱਢ ਦਿੱਤਾ,,,,,,,,

ਏਐਸਆਈ ਹਰਨੇਕ ਸਿੰਘ ਨੇ ਦੱਸਿਆ ਕਿ ਤਿੰਨਾਂ ਖ਼ਿਲਾਫ਼ ਥਾਣਾ ਸਿਟੀ 2 ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 304 (2) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਸੰਨੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਬਾਕੀ ਦੋ ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ ਭੇਜਿਆ ਸੀ।

ਤਿੰਨਾਂ ਲੁਟੇਰਿਆਂ ਖ਼ਿਲਾਫ਼ ਥਾਣਾ ਸਿਟੀ 2 ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਹਰਿੰਦਰ ਸਿੰਘ ਵਾਸੀ ਦਹੇੜੂ, ਭੋਲਾ ਸਿੰਘ ਉਰਫ਼ ਅਮਨਦੀਪ ਸਿੰਘ ਵਾਸੀ ਰੋਹਣੋਂ ਖੁਰਦ ਅਤੇ ਸੰਨੀ ਵਾਸੀ ਮੀਟ ਮਾਰਕੀਟ ਖੰਨਾ ਵਜੋਂ ਹੋਈ ਹੈ। ਪੀੜਤ ਕਾਜਲ ਨੇ ਪੁਲਿਸ ਨੂੰ ਦੱਸਿਆ ਕੀ ਨਿੱਜੀ ਸਕੂਲ ਦੀ ਵੈਨ ਵਿੱਚ ਹੈਲਪਰ ਵਜੋਂ ਨੌਕਰੀ ਕਰਦੀ ਹੈ। ਜਦੋਂ ਉਹ ਆਪਣੀ ਡਿਊਟੀ ਖਤਮ ਕਰਕੇ ਪੈਦਲ ਘਰ ਜਾ ਰਹੀ ਸੀ ਤਾਂ ਖਾਪੜ ਫੈਕਟਰੀ ਰੋਡ ‘ਤੇ ਸ਼ਰਾਬ ਦੇ ਠੇਕੇ ਤੋਂ ਥੋੜ੍ਹਾ ਪਿੱਛੇ ਸੀ ਤਾਂ ਪਿੱਛੇ ਤੋਂ ਮੋਟਰਸਾਈਕਲ ‘ਤੇ ਸਵਾਰ ਲੁਟੇਰਿਆਂ ਨੇ ਉਸ ਦੇ ਹੱਥ ‘ਚ ਪਿਆ ਮੋਬਾਈਲ ਫੋਨ ਖੋਹ ਲਿਆ ਅਤੇ ਤਿੰਨੋਂ ਫ਼ਰਾਰ ਹੋ ਗਏ। ਰੌਲਾ ਪੈਣ ‘ਤੇ ਨੇੜੇ ਹੀ ਦਫ਼ਤਰ ‘ਚ ਬੈਠੇ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸ਼ਰਮਾ ਅਤੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਚੰਚਲ ਮਿਸ਼ਰਾ ਨੇ ਹਿੰਮਤ ਦਿਖਾਉਂਦੇ ਹੋਏ ਲੁਟੇਰਿਆਂ ਨੂੰ ਫੜ ਲਿਆ | ਫਿਰ ਉਥੇ ਲੋਕ ਇਕੱਠੇ ਹੋ ਗਏ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤਵੇ ਨਾਲ ਘਰਵਾਲਾ ਰਸੋਈ ‘ਚ ਟੱਪਿਆ ਸਾਰੀਆਂ ਹੱਦਾਂ

htvteam

ਮੁੜ ਮੌਸਮ ਵਿਭਾਗ ਦੀ ਚੇਤਾਵਨੀ, ਰਹੋ ਸਾਵਧਾਨ

htvteam

ਅੰਮ੍ਰਿਤਪਾਲ ਦੇ ਹੱਕ ‘ਚ ਆਈ ਐਸਜੀਪੀਸੀ ? ਪੂਰੇ ਅੰਮ੍ਰਿਤਸਰ ‘ਚ ਕਰਤਾ ਚੱਕਾ ਜਾਮ ?

htvteam

Leave a Comment