Htv Punjabi
Punjab Video

ਮਜ਼ਬੂਰ ਮੁੰਡਿਆਂ ਦਾ ਮਹਿਲਾ ਥਾਣੇ ‘ਚ ਐਵੇਂ ਚੁੱਕਿਆ ਨਜਾਇਜ਼ ਫਾਇਦਾ

ਤਸਵੀਰਾਂ ਚ ਮੂੰਹ ਲਕੋਈ ਵਿਜੀਲੈਂਸ ਦੀ ਗ੍ਰਿਫਤ ਚ ਨਜ਼ਰ ਆ ਰਹੀ ਇਹ ਉਹੀ ਏਸੀਪੀ ਨਿਰਦੋਸ਼ ਕੌਰ ਹੈ ਜੋ ਕਿ ਲੁਧਿਆਣਾ ਦੀ ਮਹਿਲਾ ਵਿੰਗ ਦੀ ਇੰਚਾਰਜ ਹੈ,ਪਰ ਨਿਰਦੋਸ਼ ਕੌਰ ਅਤੇ ਬੇਅੰਤ ਸਿੰਘ ਦਾ ਗੁਜ਼ਾਰਾ ਆਪਣੀ ਸੈਲਰੀ ਨਾਲ ਜਦੋਂ ਨਾ ਹੋਇਆ ਤਾਂ ਇਨ੍ਹਾਂ ਨੇ ਮਜ਼ਬੂਰ ਮੁੰਡੇ ਕੁੜੀਆਂ ਨੂੰ ਥਾਣੇ ਬੁਲਾਕੇ ਉਨ੍ਹਾਂ ਦਾ ਆਰਥਿਕ ਸੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਤੋਂ ਗੱਲ-ਗੱਲ ਤੇ ਸਮਝਾਉਤਾ ਕਰਵਾਉਂਣ ਲਈ ਪੈਸੇ ਬਟੋਰਨੇ ਸ਼ੁਰੂ ਕਰ ਦਿੱਤੇ ਇਕ ਨਹੀਂ ਦੋ ਨਹੀਂ ਪਤਾ ਨਹੀਂ ਹੁਣ ਤੱਕ ਕਿੰਨੇ ਕੁ ਮੁੰਡੇ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ ਪਰ ਕਹਿੰਦੇ ਨੇ ਕੀ ਸੋ ਦਿਨ ਚੋਰ ਦਾ ਤੇ ਇਕ ਦਿਨ ਸਾਧ ਇਹ ਕਹਾਵਤ ਇਨ੍ਹਾਂ ਤੇ ਸਹੀ ਸਾਬਿਤ ਢੁੱਕੀ ਜਦੋਂ ਵਿਜੀਲੈਂਸ ਦੀ ਟੀਮ ਨੇ ਏਸੀਪੀ ਮੈਡਮ ਨਿਰਦੋਸ਼ ਕੌਰ ਅਤੇ ਬੇਅੰਤ ਸਿੰਘ ਰੀਡਰ ਨੂੰ ਕਾਬੂ ਕੀਤਾ ਅੱਗੇ ਸੁਣੋ ਕਿਵੇਂ ਮੈਡਮ ਨੂੰ ਬਠਿੰਡੇ ਆਲਿਆਂ ‘ਤੋਂ ਗਲਤ ਮੰਗ ਕਰਨੀ ਪਈ ਮਹਿੰਗੀ ਤੇ ਫਿਰ ਦੋਵੇਂ ਫਸੇ ਕਸੂਤੇ,,,,,,,,,

ਸ਼ਕਾਇਤ ਕਰਤਾ ਪ੍ਰਿਤਪਾਲ ਕੁਮਾਰ ਵਾਸੀ ਬਠਿੰਡਾ ਤੋਂ ਗਲਤ ਪੈਸਿਆਂ ਦੀ ਮੰਗ ਕਰਨੀ ਏਸੀਪੀ ਮੈਡਮ ਅਤੇ ਉਸਦੇ ਰੀਡਰ ਨੂੰ ਮਹਿੰਗੀ ਪੈ ਗਈ ਤੇ ਹੁਣ ਦੋਵੇ ਕਸੂਤੇ ਫਸ ਗਏ, ਵਿਜੀਲੈਂਸ ਨੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖਲੋ ਸੋਹਰਾ ਨੂੰਹ ਤੇ ਸੱਸ ਕੋਲੋ ਕੀ ਮੰਗਦਾ ਸੀ ਫਿਰ ਜੋ ਹੋਇਆ….

htvteam

ਵੱਡੇ ਅਫਸਰ ਦੇ ਮੂੰਹ ‘ਤੇ ਸਰਦਾਰ ਬੰਦਾ ਹੋਗਿਆ ਸਿੱਧਾ

htvteam

ਸਕੂਲੀ ਬੱਚੇ ਲੈ ਜਾ ਰਹੀ ਵੈਨ ਨਾਲ ਵਾ+ਪਰਿਆ ਵੱਡਾ ਹਾਦਸਾ…

htvteam

Leave a Comment