ਇਹ ਤਸਵੀਰਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਖੈਰਾਬਾਦ ਦੀਆਂ ਨੇ ਜਿੱਥੇ ਦੋ ਧਿਰਾਂ ਨੇ ਇਕ ਦੂਜੇ ਕਿਸੇ ਗੱਲ ਨੂੰ ਲੈਕੇ ਇੱਟਾਂ ਰੋੜੇ ਚਲਾ ਦਿੱਤੇ , ਜਿਸ ਦੌਰਾਨ ਘਰ ਦਾ ਇਕ ਸਮਾਨ ਟੁੱਟ ਗਿਆ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਇੱਟਾ ਰੋੜੇ ਘਰਦੇ ਅੰਦਰ ਖਿਲਰੇ ਦਿਖਾਈ ਦੇ ਰਹੇ ਹਨ ਇਸ ਬਾਰੇ ਪਹਿਲੀ ਧਿਰ ਸੁਰਿੰਦਰ ਕੌਰ ਨੇ ਜੋ ਦੱਸਿਆ ਉਹ ਸੁਣੋ,,,,,,,,ਉੱਧਰ ਇਸ ਮਾਮਲੇ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੀੜਤਾਂ ਦੀ ਮੈਡੀਕਲ ਰਿਪੋਟ ਆਉਣ ਤੋਂ ਬਾਅਦ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………