ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਖੂਬ ਹੋ ਰਹੀ ਐ ਜਿਸ ਵਿੱਚ ਇਹ ਦੋ ਨੌਜਵਾਨ ਨਜ਼ਰ ਆ ਰਹੇ ਹਨ ਇਕ ਨੌਜਵਾਨ ਦੇ ਪਰਨਾ ਬਨ੍ਹਿਆ ਹੋਇਆ ਹੈ ਤੇ ਦੂਜੇ ਸਿਰ ਤੋਂ ਰੋਡਾ ਹੈ ਜੋ ਕੀ ਸਕੂਟੀ ਤੇ ਚੜ੍ਹਿਆ ਦੂਸਰੇ ਨੌਜਵਾਨ ਨੂੰ ਅੱਖਾਂ ਦੇ ਇਸ਼ਾਰੇ ਨਾਲ ਵਾਰਦਾਤ ਕਰਨ ਬਾਰੇ ਉਤਸ਼ਾਹਿਤ ਕਰਦਾ ਹੋਇਆ ਦਿਖਾਈ ਦਿੰਦਾ ਹੈ ,ਇਨ੍ਹਾਂ ਨੂੰ ਧਿਆਨ ਨਾਲ ਦੇਖੋ ਅੱਗੇ ਜੋ ਇਹ ਕਰਨ ਵਾਲੇ ਉਹ ਸੀਨ ਦੇਖ ਤੁਹਾਡੇ ਪੈਰਾਂ ਹੈਠੋਂ ਜ਼ਮੀਨ ਖਿਸਕ ਜਾਵੇਗੀ,,,,,,,,,,
ਤਸਵੀਰਾਂ ਦੇ ਵਿੱਚ ਤੁਸੀ ਦੇਖਿਆ ਕੀ ਮਿੰਟਾਂ ਚ ਨੌਜਵਾਨ ਮੋਟਰਸਾਇਕ ਚੋਰੀ ਕਰ ਫਰਾਰ ਹੋ ਗਏ ਜਿਸਤੋਂ ਬਾਅਦ ਮੋਟਰਸਾਇਕਲ ਮਾਲਕ ਜਦੋਂ ਦੇਖਿਆ ਤਾਂ ਉਸਦੇ ਹੋਸ਼ ਫਾਕਤਾ ਹੋ ਗਏ,,,,,,,,,,
ਇਸ ਸਮੇਂ ਬਿਕਰਮ ਸਿੰਘ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਅਤੇ ਚੋਰਾਂ ਫੜਕੇ ਉਸਦਾ ਮੋਟਰਸਾਇਕ ਦਿਵਾਉਂਣ ਦੀ ਅਪੀਲ ਕੀਤੀ ਹੈ ਅਜਿਹਾ ਚ ਦੇਖਣੇ ਹੋਵੇਗਾ ਕੀ ਪੁਲਿਸ ਚੋਰਾਂ ਫੜਕੇ ਮੋਟਰਸਾਇਕਲ ਬਰਾਮਦ ਕਰ ਪਾਵੇਗੀ ਜਾਂ ਫਿਰ ਉਹ ਕਿਸੇ ਕਵਾੜੀਏ ਕੋਲ ਖਿਲਰਿਆ ਹੋਵੋਗਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….