Htv Punjabi
Punjab Video

ਆਹ ਦੇਖੋ ਬਾਬੇ ਦਾ ਲਿਖਿਆ ਸਲੋਗਨ ਪੜ੍ਹ-ਪੜ੍ਹ ਲੋਕ ਹੋਏ ਹੈਰਾਨ

ਲਗਾਤਾਰ ਪੰਜਾਬ ਦੀ ਨੌਜਵਾਨ ਪੀੜੀ ਬਾਹਰ ਜਾਣ ਦਾ ਰੁੱਖ ਕਰ ਰਹੀ ਹੈ ਪਰ ਉੱਥੇ ਆਏ ਦਿਨ ਪੰਜਾਬੀ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਨੂੰ ਲੈ ਕੇ ਭਵਾਨੀਗੜ੍ਹ ਦਾ ਰਹਿਣ ਵਾਲਾ ਇੱਕ ਬਜ਼ੁਰਗ ਜੋ ਕਿ ਕਾਫੀ ਪਰੇਸ਼ਾਨ ਹੋ ਗਿਆ। ਜਿਸ ਤੋਂ ਬਾਅਦ ਉਸਨੇ ਆਪਣੇ ਪੁੱਤਰ ਨੂੰ ਸਬਕ ਸਿਖਾਉਣ ਦੇ ਵਾਸਤੇ ਅਤੇ ਕੈਨੇਡਾ ਦੀ ਜਿੱਦ ਨਾ ਕਰਨ ਵਾਸਤੇ ਉਸਦੇ ਕਮਰੇ ਦੇ ਵਿੱਚ ਫੋਟੋ ਲਗਾ ਦਿੱਤੀ। ਪਰ ਉਸਦੇ ਫੋਟੋ ਦੇ ਨੀਚੇ ਜੋ ਸਲੋਗਨ ਲਿਖਿਆ ਉਸ ਨੂੰ ਦੇਖ ਕੇ ਸਭ ਹੈਰਾਨ ਹੋ ਗਏ। ਜਿਸ ਦੇ ਵਿੱਚ ਉਸਨੇ ਕਿਹਾ ਕਿ ਜੇਕਰ ਤੂੰ ਕੈਨੇਡਾ ਜਾਣ ਦੀ ਜਿੱਦ ਕਰੀ ਤਾਂ ਤੇਰੀਆਂ ਲੱਤਾਂ ਤੋੜ ਦੇਵਾਂਗਾ।,,, ਬਜ਼ੁਰਗ ਨੇ ਕਿਹਾ ਕਿ ਹਰ ਇੱਕ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਕਮਰਿਆਂ ਦੇ ਵਿੱਚ ਅਜਿਹੇ ਸਲੋਗਨ ਲਿਖ ਕੇ ਫੋਟੋਆਂ ਲਗਾ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਬੱਚੇ ਬਾਹਰ ਜਾਣ ਦੀ ਜਿੱਦ ਨਾ ਕਰਨ,,,,,,,,,,

ਬਜ਼ੁਰਗ ਨੇ ਤਾਂ ਆਪਣੇ ਬੱਚਿਆਂ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਕਿ ਬਾਹਰ ਜਾਣ ਦੀ ਗੱਲ ਤਾਂ ਮੇਰੇ ਕੋਲ ਕਰ ਵੀ ਨਾ ਦਿਓ ਪਰ ਤੁਹਾਨੂੰ ਕੀ ਲੱਗਦਾ ਕਿ ਇਸ ਤਰੀਕੇ ਦੇ ਨਾਲ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਫਰਕ ਪਵੇਗਾ ਜਾਂ ਨਹੀਂ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਮੁੱਖ ਮੰਤਰੀ ਚੰਨੀ ਕੱਲ੍ਹ 10 ਮੰਤਰੀਆਂ ਨਾਲ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਣਗੇ

htvteam

ਆਹ ਦੇਖੋ ਨੌਜਵਾਨ ਮੁੰਡੇ ਹੀ ਕਰਨ ਲੱਗੇ ਉਹੀ ਕੰਮ

htvteam

ਸੁੰਨੀ ਗਲੀ ਚ ਮੁੰਡਾ ਖੜ੍ਹੀ ਕਾਰ ਚ ਕਰ ਗਿਆ ਆਹ ਕੰਮ ?

htvteam

Leave a Comment