Htv Punjabi
Punjab Video

ਥਾਣੇਦਾਰ ਤੋਂ ਨਾਰਾਜ਼ ਨੌਜਵਾਨ SLR ਬੰਦੂਕ ਖੋਹ ਹੋਇਆ Live !

ਮਾਮਲਾ ਜਿਲ੍ਹਾ ਗੁਰਦਾਸਪੁਰ ਦੇ ਥਾਣਾ ਧਾਰੀਵਾਲ ਦਾ ਹੈ, ਜਿੱਥੇ ਜਸਵਿੰਦਰ ਸਿੰਘ ਨਾਂ ਦਾ ਨੌਜਵਾਨ ਥਾਣੇ ‘ਚੋਂ ਬੰਦੂਕ ਖੋਹ ਕੇ ਫ਼ਰਾਰ ਹੋ ਗਿਆ |
ਅਸਲ ‘ਚ ਪਿੰਡ ਗੁਰਦਾਸ ਨੰਗਲ ਦਾ ਨੌਜਵਾਨ ਜਸਵਿੰਦਰ ਸਿੰਘ ਪਿੰਡ ਦੇ ਗੁਰਦੁਆਰਾ ਕਮੇਟੀ ਦਾ ਮੈਂਬਰ ਸੀ | ਜਿੱਥੇ ਗ੍ਰੰਥੀ ਸਿੰਘ ਦੀ ਤਨਖਾਹ ਵਧਾਉਣ ਨੂੰ ਲੈ ਕੇ ਇਸਦੀ ਦੂਸਰੀ ਕਮੇਟੀ ਦੇ ਮੈਂਬਰਾਂ ਨਾਲ ਲੜਾਈ ਹੋਈ ਸੀ | ਇਸ ਮਾਮਲੇ ਵਿਚ ਇਸ ਵਲੋਂ ਵਾਰ-ਵਾਰ ਪੁਲਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਸ ਨੇ ਕਾਰਵਾਈ ਨਹੀਂ ਕੀਤੀ ਸਗੋਂ ਦੋਸ਼ਾਂ ਮੁਤਾਬਿਕ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਉਸ ‘ਤੇ ਵੀ ਪਰਚਾ ਦਰਜ ਕਰਨ ਦਾ ਡਰਾਵਾ ਦਿੱਤਾ।
ਜਿਸ ਤੋਂ ਬਾਅਦ ਇਸ ਨੇ ਆਪਣੀ ਗੱਲ ਰੱਖਣ ਲਈ ਰੋਸ ‘ਚ ਆ ਇਹ ਕੰਮ ਕਰ ਦਿੱਤਾ |
ਤੇ ਫੇਰ ਲਾਈਵ ਹੋ ਇਸਨੇ ਆਪਣੇ ਆਪਨੂੰ ਪੁਲਿਸ ਅੱਗੇ ਸਰੰਡਰ ਕਰ ਦਿੱਤਾ |

Related posts

ਅਕਾਲੀ ਕੌਂਸਲਰ ਦੀ ਕੋਠੀ 1 ਚੋਂ ਫੜ੍ਹੀਆਂ 14 ਕੁੜੀਆ

htvteam

ਏਸ ਜੇਲ੍ਹ ਦੇ ਹਾਈ ਸਕਿਉਰਿਟੀ ਜ਼ੋਨ ‘ਚ ਬਣਿਆ ਫ਼ਿਲਮਾਂ ਵਾਲਾ ਸੀਨ

htvteam

ਨੌਜਵਾਨ ਪਿੰਡ ਵਿੱਚ ਸ਼ਰੇਆਮ ਵੇਚਦਾ ਸੀ ਚਿੱਟਾ ਪਿੰਡ ਵਾਲਿਆਂ ਰੰਗੇ ਹੱਥੀਂ ਫੜਿਆ ; ਦੇਖੋ ਵੀਡੀਓ

htvteam

Leave a Comment