Htv Punjabi
Punjab Video

ਥਾਣੇਦਾਰ ਨੇ ਥਾਣੇ ਅੰਦਰ ਨਾਬਾਲਿਗ ਨਾਲ ਕਰ”ਤਾ ਪੁੱਠਾ ਕੰਮ

ਮਾਮਲਾ ਇਸ ਤਰ੍ਹਾਂ ਹੈ, ਲਵਪ੍ਰੀਤ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਇਹ ਆਪਣੇ ਵੱਡੇ ਭਰਾ ਨਾਲ ਪਿੰਡ ‘ਚ ਰਹਿੰਦਾ ਹੈ | ਕੁੱਝ ਦਿਨ ਪਹਿਲਾਂ ਇਹਨਾਂ ਦੇ ਸ਼ਰੀਕੇ ‘ਚ ਹੋਏ ਇੱਕ ਝਗੜੇ ‘ਚ ਇਸ ਦੇ ਵੱਡੇ ਭਰਾ ਤੇ ਸਿਰ ਪਾੜਨ ਦਾ ਦੋਸ਼ ਲੱਗਾ ਸੀ | ਜਿਸ ਕਰਕੇ ਪੁਲਿਸ ਇਸਦੇ ਵੱਡੇ ਭਰਾ ਦੀ ਤਲਾਸ਼ ਕਰ ਰਹੀ ਸੀ | ਪਰ ਉਹ ਹੱਥ ਨਹੀਂ ਸੀ ਆ ਰਿਹਾ | ਜਿਸ ਤੋਂ ਬਾਅਦ ਪੁਲਿਸ ਨੇ 16 ਸਾਲ ਦੇ ਲਵਪ੍ਰੀਤ ਨਾਲ ਜੋ ਕੁੱਝ ਕੀਤਾ ਸੁਣੋ ਲਵਪ੍ਰੀਤ ਦੀ ਹੀ ਜ਼ੁਬਾਨੀ |

Related posts

ਉਧਰ ਫ਼ੜ ਲਿਆ ਅੰਮ੍ਰਿਤਪਾਲ ਸਿੰਘ, ਪੰਜਾਬ ਚ ਚੱਪੇ – ਚੱਪੇ ‘ਤੇ ਲਾਈ ਪੁਲਿਸ

htvteam

ਪੰਜਾਬ ‘ਚ ਆ ਗਏ ਛੋਲੇ ਫਿਲਮ ਵਾਲੇ ਡਾ-ਕੂ ! ਆੜ੍ਹਤੀਆਂ ਦੀਆਂ ਦੁਕਾਨਾਂ ਕਰਤੀਆਂ ਖਾ-ਲੀ

htvteam

ਸਪੀਕਰ ਲਾਕੇ ਝਾੜੂ ਵਾਲੇ ਨੇ ਪੂਰੇ ਪਿੰਡ ‘ਚ ਕਰਤੀ ਅਨਾਉਂਸਮੈਂਟ; ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

htvteam