ਕੈਦੀਆਂ ਵਾਗੂੰ ਇਸ ਥਾਣੇਦਾਰ ਨੂੰ ਫੜ੍ਹੀ ਲੈਕੇ ਆਉਂਦੇ ਇਹ ਵਿਅਕਤੀਆਂ ਨੂੰ ਦੇਖ ਤੁਸੀ ਸੋਚ ਰਹੇ ਹੋਵੇਗੇ ਕਿ ਆਖਿਰ ਐਡਾ ਕਿ ਇਸ ਥਾਣੇਦਾਰ ਨੇ ਗੁਨਾਹ ਕਰ ਦਿੱਤਾ ਜੋ ਇਹ ਬੰਦੇ ਇਸ ਨਾਲ ਕੈਦੀਆਂ ਵਰਗਾ ਸਲੂਕ ਕਰਦੇ ਨੇ ਦੱਸ ਦੀਏ ਕਿ ਇਹ ਸਿਵਲ ਕਪੜਿਆਂ ਵਿੱਚ ਵਿਜੀਲੈਂਸ ਪੁਲਿਸ ਦੇ ਅਫਸਰ ਨੇ ਇਹ ਥਾਣੇਦਾਰ ਅਰੁਣ ਐ ਜੋ ਕਿ ਮਿਹਰਬਾਨ ਥਾਣੇ ਚ ਤਾਇਨਾਤ ਹੈ ਜਿਸਨੂੰ ਇਕ 6 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਵਿਡੀਲੈਂਸ ਨੇ ਰੰਗੇ ਹੱਥੀ ਕਾਬੂ ਕੀਤਾ ਹੈ ਹੁਣ ਤਸਵੀਰਾਂ ਚ ਦੇਖੋ ਥਾਣੇਦਾਰ ਦਾ ਹੱਥ ਪਾਣੀ ਚ ਡੁਬੋ ਕੇ ਵੀਜੀਲੈਂਸ ਨੇ ਦੁੱਧ ਦੁੱਧ ਪਾਣੀ ਦਾ ਪਾਣੀ ਮੌਕੇ ਤੇ ਹੀ ਸਾਫ ਕਰ ਦਿੱਤਾ,,,,,,,,ਵਿਜੀਲੈਂਸ ਐਸ ਐਸ ਪੀ ਰਵਿੰਦਰਪਾਲ ਸਿੰਘ ਸੰਧੂ ਹੋਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਰਿਸ਼ਵਤਖੋਰ ਥਾਣੇਦਾਰ ਨੂੰ ਕਾਬੂ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,
ਦੱਸਦੀਏ ਕਿ ਏ ਐਸ ਆਈ ਅਰੁਣ ਨੇ ਕਿਰਪਾ ਸ਼ੰਕਰ ਨਾ ਦੇ ਵਿਅਕਤੀ ਤੋਂ ਮਾਮਲੇ ਸੁਲਝਾਉਣ ਲਈ ਪਹਿਲਾਂ ਵੀ ਰਿਸ਼ਵਤ ਲਈ ਐ ਪਰ ਅੱਜ ਥਾਣੇਦਾਰ ਵਿਜੀਲੈਂਸ ਦੇ ਧੱਕੇ ਚੱੜ੍ਹ ਗਿਆ , ਇਸਦੇ ਨਾਲ ਇਹ ਵੀ ਦੱਸ ਦੀਏ ਕਿ ਇਹੋ ਜਿਹੇ ਥਾਣੇਦਾਰ ਅਤੇ ਅਫਸਰ ਹੋਰ ਪਤਾ ਨਹੀਂ ਕਿਨੇ ਹੋਣਗੇ ਜੋ ਅੰਦਰ ਖਾਤੇ ਲੋਕਾਂ ਤੋਂ ਰਿਸ਼ਵਤ ਲੈਂਦੇ ਹੋਣਗੇ ਪਰ ਜਿਹੜਾ ਮੌਕੇ ਤੇ ਫੜਿਆ੍ਰ ਗਿਆ ਉਹੀ ਚੋਰ ਐ ਸੋ ਲੋਕਾਂ ਨੂੰ ਚਾਹਿਦਾ ਐ ਕਿ ਜੇਕਰ ਤੁਹਾਡੇ ਕੋਈ ਰਿਸ਼ਵਤ ਲੈਂਦਾ ਹੈ ਤਾਂ ਤੁਰੰਤ ਪੁਲਿਸ ਨੂੰ ਸ਼ਕਾਇਤ ਕਰੋ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
