ਥਾਣੇ ਦੀ ਛੱਤ ਪਾੜਕੇ ਫਰਾਰ ਹੋਏ ਹਵਾਲਾਤੀ
ਤੇਜ਼ ਮੀਂਹ ਹਨ੍ਹੇਰੀ ਦਾ ਚੁੱਕਿਆ ਫਾਇਦਾ
ਮਾਮਲਾ ਮੋਗਾ ਦੇ ਕੋਟ-ਈਸੇ ਖਾਂ ਦਾ, ਪੁਲਿਸ ਭਾਲ ਵਿੱਚ ਜੁਟੀ
ਥਾਣੇ ਚ ਹਵਾਲਾਤੀ ਕਰ ਗਏ ਕਾਂਡ, ਦੇਖਦੇ ਰਹਿ ਗਏ ਪੁਲਿਸੀਏ
ਹਵਾਲਾਤ ਦੀ ਛੱਤ ਪਾੜਕੇ ਭੱਜੇ ਹਵਾਲਾਤੀ
ਜਦੋਂ ਪੁਲਿਸ ਮੁਲਾਜ਼ਮਾਂ ਨੇ ਦੇਖਿਆ ਅੰਦਰਲਾ ਸੀਨ ਤਾਂ ਉੱਡ ਗਏ ਹੋਸ਼,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
